ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 17

ਵਿਸਤਾਰ
ਹੋਰ ਪੜੋ
ਜਾਨਵਰਾਂ ਸਾਨੂੰ ਜੋ ਅਸੀਸ ਦਿੰਦੇ ਹਨ ਉਸ ਦਾ ਕੋਈ ਅੰਤ ਨਹੀਂ ਹੈ। ਮਿਸਾਲ ਲਈ, ਤੁਹਾਡਾ ਕੁੱਤਾ ਤੁਹਾਨੂੰ ਹਰ ਦਿਨ 3% ਅਸੀਸ ਦਏਗਾ। ਪਰ ਮੇਰੇ ਕੁੱਤੇ ਮੈਨੂੰ 6% ਜਾਂ 8% ਅਸੀਸ ਦਿੰਦੇ ਹਨ, ਕਿਉਂਕਿ ਉਹ ਵੀਗਨ ਹਨ ਅਤੇ ਮੈਂ ਉਨ੍ਹਾਂ ਨੂੰ ਪ੍ਰੇਮ ਕਰਦੀ ਹਾਂ, ਅਤੇ ਉਹ ਪ੍ਰੇਮ ਦਾ ਜਵਾਬ ਦਿੰਦੇ ਹਨ। ਉਹ ਐਵੇਂ ਹਰ ਕਿਸੇ ਨੂੰ ਨਹੀਂ ਦਿੰਦੇ, ਆਪਣੇ ਮਾਲਕ ਤੱਕ ਨੂੰ ਨਹੀਂ। ਜੇ ਮਾਲਕ ਉਨ੍ਹਾਂ ਨੂੰ ਪ੍ਰੇਮ ਨਹੀਂ ਕਰਦਾ, ਉਹ ਨਹੀਂ ਦਿੰਦੇ। ਜੇ ਇਕ ਮਾਸਾਹਾਰੀ ਕੁੱਤਾ ਵੀ, ਉਹ ਤੁਹਾਨੂੰ ਘਟ ਅਸੀਸ ਦਿੰਦੇ ਹਨ, ਜਿਵੇਂ 2% ਤੱਕ। ਹੁਣ, ਕਿਉਂਕਿ ਉਹ ਘਟਾਏ ਜਾਣੇ ਹਨ, ਬੱਸ ਇੰਨੀ ਹੀ ਗੱਲ ਹੈ। ਇਹ ਨਹੀਂ ਕਿ ਉਹ ਇਹ ਰੱਖਦੇ ਹਨ, ਪਰ ਕਟੌਤੀ। ਜੇ ਅਸੀਂ ਜਾਨਵਰ ਖਾਂਦੇ ਹਾਂ, ਸਾਡੇ ਗੁਣ ਘਟਾਉਣੇ ਪੈਣਗੇ ਅਤੇ ਉਸ ਜਾਨਵਰਾਂ ਨੂੰ ਦਿੱਤੇ ਜਾਣਗੇ।

ਇੱਕ ਦਰਮਿਆਨਾ ਪੰਛੀ ਤੁਹਾਨੂੰ 4% ਅਸੀਸ ਦਏਗਾ। ਇੱਕ ਤੋਤਾ, ਮਿਸਾਲ ਲਈ, ਇੱਕ ਵੱਡਾ ਤੋਤਾ, ਤੁਹਾਨੂੰ ਹੋਰ ਵੀ ਅਸੀਸ ਦਿੰਦਾ ਹੈ, 8%। ਇੱਕ ਟਰਕੀ, ਜੇ ਤੁਸੀਂ ਉਨ੍ਹਾਂ ਨਾਲ ਹੋ, ਜੇ ਤੁਸੀਂ ਉਨ੍ਹਾਂ ਨੂੰ ਆਪਣੇ ਵਿਹੜੇ ਵਿੱਚ ਪਾਲਦੇ ਹੋ, ਉਹ ਤੁਹਾਨੂੰ 5-10% ਤੱਕ ਅਸੀਸ ਦਏਗਾ। ਮਿਸਾਲ ਲਈ, ਅੱਜ ਤੁਸੀਂ ਕਾਸੇ ਰਾਹੀਂ ਸਿਰਫ 100% ਰੂਹਾਨੀ ਅੰਕ ਪ੍ਰਾਪਤ ਕਰਦੇ ਹੋ, ਉਹ ਤੁਹਾਨੂੰ 5 ਹੋਰ ਦਏਗਾ , ਜਾਂ 10 ਹੋਰ, ਹੋਰ ਨਾਲ ਉਪਰ ਜੋੜਣ ਲਈ, ਹਰ ਦਿਨ ਉਸ ਤਰਾਂ, ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਦੱਸ ਦਿਨ, ਫਿਰ ਤੁਸੀਂ ਬਿਨਾਂ ਕੁਝ ਕੀਤੇ 100% ਪ੍ਰਾਪਤ ਕਰ ਲਓਗੇ। ਸਿਰਖ਼ ਇੱਕ ਜਾਨਵਰ ਪਾਲ ਕੇ, ਇੱਕ ਟਰਕੀ ਪਾਲ ਕੇ। ਇੱਥੋਂ ਤੱਕ ਕਿ ਇੱਕ ਚੂਚਾ, ਇੰਨਾ ਛੋਟਾ ਅਤੇ ਨਿਤਾਣਾ, ਤੁਹਾਨੂੰ 2-6% ਅਸੀਸ ਦਿੰਦਾ ਹੈ, 6% ਜਾਂ 10% ਅਸੀਸ ਦਿੰਦਾ ਹੈ, ਕਿਉਂਕਿ ਤੁਸੀਂ ਉਨ੍ਹਾਂ ਨੂੰ ਵੀਗਨ ਦਿੰਦੇ ਹੋ, ਫਿਰ ਉਨ੍ਹਾਂ ਕੋਲ ਤੁਹਾਨੂੰ ਅਸੀਸ ਦੇਣ ਦੀ ਵਧੇਰੇ ਸ਼ਕਤੀ ਹੁੰਦੀ ਹੈ।
ਹੋਰ ਦੇਖੋ
ਸਾਰੇ ਭਾਗ (17/22)
1
ਸ਼ਾਰਟਸ
2019-04-03
11021 ਦੇਖੇ ਗਏ
2
ਸ਼ਾਰਟਸ
2019-04-03
7752 ਦੇਖੇ ਗਏ
3
ਸ਼ਾਰਟਸ
2019-04-03
6863 ਦੇਖੇ ਗਏ
4
ਸ਼ਾਰਟਸ
2019-04-03
6980 ਦੇਖੇ ਗਏ
5
ਸ਼ਾਰਟਸ
2019-04-03
6841 ਦੇਖੇ ਗਏ
6
ਸ਼ਾਰਟਸ
2019-04-03
6607 ਦੇਖੇ ਗਏ
7
ਸ਼ਾਰਟਸ
2019-04-03
7188 ਦੇਖੇ ਗਏ
8
ਸ਼ਾਰਟਸ
2019-04-03
6636 ਦੇਖੇ ਗਏ
9
ਸ਼ਾਰਟਸ
2019-04-03
6220 ਦੇਖੇ ਗਏ
10
ਸ਼ਾਰਟਸ
2019-04-03
8170 ਦੇਖੇ ਗਏ
11
ਸ਼ਾਰਟਸ
2019-04-03
6939 ਦੇਖੇ ਗਏ
12
ਸ਼ਾਰਟਸ
2019-04-03
6875 ਦੇਖੇ ਗਏ
13
ਸ਼ਾਰਟਸ
2019-04-03
6435 ਦੇਖੇ ਗਏ
14
ਸ਼ਾਰਟਸ
2019-04-03
6383 ਦੇਖੇ ਗਏ
15
ਸ਼ਾਰਟਸ
2019-04-03
6487 ਦੇਖੇ ਗਏ
16
ਸ਼ਾਰਟਸ
2019-04-03
6270 ਦੇਖੇ ਗਏ
17
ਸ਼ਾਰਟਸ
2019-04-03
6630 ਦੇਖੇ ਗਏ
18
ਸ਼ਾਰਟਸ
2019-04-03
6372 ਦੇਖੇ ਗਏ
19
ਸ਼ਾਰਟਸ
2019-04-03
6296 ਦੇਖੇ ਗਏ
20
ਸ਼ਾਰਟਸ
2019-04-03
6386 ਦੇਖੇ ਗਏ
21
ਸ਼ਾਰਟਸ
2019-04-03
6364 ਦੇਖੇ ਗਏ
22
ਸ਼ਾਰਟਸ
2019-04-03
6433 ਦੇਖੇ ਗਏ