ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 11

ਵਿਸਤਾਰ
ਹੋਰ ਪੜੋ
ਅਤੇ ਬੇਸ਼ਕ, ਬੇਸ਼ਕ, ਮਾਸ ਨਾ ਖਾਓ। ਵੀਗਨ! ਫਿਰ ਇਹ ਸਹਾਈ ਹੁੰਦਾ ਹੈ। ਕਿਉਂਕਿ ਜੇ ਤੁਸੀਂ ਵੀਗਨ ਹੋ, ਫਿਰ ਤੁਹਾਡੇ ਕੋਲ ਅਸੀਸ ਦਾ ਇੱਕ ਉਚੇਰਾ ਪ੍ਰਤੀਸ਼ਤ ਹੋਏਗਾ, ਕਿਉਂਕਿ ਤੁਸੀਂ ਖੁਦ ਨੂੰ ਇੱਕ ਉਚੇਰੇ ਆਯਾਮ ਵੱਲ ਉੱਚਾ ਚੁੱਕਦੇ ਹੋ, ਅਤੇ ਫਿਰ ਤੁਸੀਂ ਉਚੇਰਾ ਅਸੀਸ ਹਾਸਲ ਕਰੋਗੇ, ਵਧੇਰੇ ਸ਼ਕਤੀ।

ਜਾਨਵਰ ਬੜੇ ਦਿਆਲੂ ਹਨ। ਭਾਵੇਂ ਜੇ ਉਹ ਤੁਹਾਡੇ ਆਸ ਪਾਸ ਨਾ ਵੀ ਹੋਣ, ਉਹ ਤੁਹਾਡੇ ਤੋਂ ਬਹੁਤ ਦੂਰ ਹੋਣ, ਪਰ ਜੇ ਤੁਸੀਂ ਉਨ੍ਹਾਂ ਦੇ ਅਸੀਸ ਲਈ ਬੇਨਤੀ ਕਰੋ, ਉਹ ਇਹ ਤੁਹਾਡੇ ਵੱਲ ਭੇਜ ਦੇਣਗੇ।

ਜੇ ਜਾਨਵਰਾਂ ਦਾ ਪਿਆਰ ਅਤੇ ਕੁਦਰਤ ਦਾ ਪਿਆਰ ਨਾ ਹੁੰਦਾ, ਜਿਵੇਂ ਕਿ ਰੁੱਖ ਅਤੇ ਪੌਦੇ ਅਤੇ ਸਾਗਰ ਅਤੇ ਦਰਿਆ, ਅਸੀਂ ਪਹਿਲਾਂ ਹੀ ਇੱਕ ਲੰਬਾ ਸਮਾਂ ਪਹਿਲਾਂ ਨਸ਼ਟ ਹੋ ਚੁੱਕੇ ਹੁੰਦੇ। ਉਨ੍ਹਾਂ ਦੇ ਪਿਆਰ ਅਤੇ ਮਦਦ ਤੋਂ ਬਿਨਾਂ ਅਸੀਂ ਲੰਬਾਸਮਾਂ ਪਹਿਲਾਂ ਹੀ ਅਲੋਪ ਹੋ ਚੁੱਕੇ ਹੁੰਦੇ, ਸੋ ਸਾਨੂੰ ਆਪਣੇ ਆਸ ਪਾਸ ਦੀ ਹਰ ਚੀਜ਼ ਦੀ ਕਦਰ ਕਰਨੀ ਜ਼ਰੂਰੀ ਹੈ, ਜੋ ਸਾਡੀ ਬਿਨ-ਸ਼ਰਤ ਮਦਦ ਕਰਦੇ ਰਹੇ ਹਨ, ਚੁੱਪਚਾਪ, ਸਾਰੀਆਂ ਕੁਰਬਾਨੀਆਂ ਨਾਲ ਜੋ ਉਨ੍ਹਾਂ ਨੇ ਕੀਤੀਆਂ ਹਨ। ਮੈਂ ਸਦਾ ਆਭਾਰੀ ਹਾਂ।

ਉਹ ਸਾਨੂੰ ਸੰਤੁਲਨ ਵਿਚ ਰਖ ਰਹੇ ਹਨ ਸਮਾਂ ਖਰੀਦਣ ਲਈਂ। ਉਹ ਸਾਨੂੰ ਸੰਤੁਲਨ ਵਿੱਚ ਰੱਖ ਰਹੇ ਹਨ। ਮੈਨੂੰ ਆਸ ਹੈ ਕਿ ਹਰ ਕੋਈ ਆਪਣੇ ਭਵਿੱਖ ਬਾਰੇ ਜਾਣਕਾਰ ਹੋਏਗਾ ਅਤੇ ਕ੍ਰਿਤੱਗ ਹੋਏਗਾ।
ਹੋਰ ਦੇਖੋ
ਸਾਰੇ ਭਾਗ (11/22)
1
ਸ਼ਾਰਟਸ
2019-04-03
11021 ਦੇਖੇ ਗਏ
2
ਸ਼ਾਰਟਸ
2019-04-03
7752 ਦੇਖੇ ਗਏ
3
ਸ਼ਾਰਟਸ
2019-04-03
6863 ਦੇਖੇ ਗਏ
4
ਸ਼ਾਰਟਸ
2019-04-03
6980 ਦੇਖੇ ਗਏ
5
ਸ਼ਾਰਟਸ
2019-04-03
6841 ਦੇਖੇ ਗਏ
6
ਸ਼ਾਰਟਸ
2019-04-03
6607 ਦੇਖੇ ਗਏ
7
ਸ਼ਾਰਟਸ
2019-04-03
7188 ਦੇਖੇ ਗਏ
8
ਸ਼ਾਰਟਸ
2019-04-03
6636 ਦੇਖੇ ਗਏ
9
ਸ਼ਾਰਟਸ
2019-04-03
6220 ਦੇਖੇ ਗਏ
10
ਸ਼ਾਰਟਸ
2019-04-03
8170 ਦੇਖੇ ਗਏ
11
ਸ਼ਾਰਟਸ
2019-04-03
6939 ਦੇਖੇ ਗਏ
12
ਸ਼ਾਰਟਸ
2019-04-03
6875 ਦੇਖੇ ਗਏ
13
ਸ਼ਾਰਟਸ
2019-04-03
6435 ਦੇਖੇ ਗਏ
14
ਸ਼ਾਰਟਸ
2019-04-03
6383 ਦੇਖੇ ਗਏ
15
ਸ਼ਾਰਟਸ
2019-04-03
6487 ਦੇਖੇ ਗਏ
16
ਸ਼ਾਰਟਸ
2019-04-03
6270 ਦੇਖੇ ਗਏ
17
ਸ਼ਾਰਟਸ
2019-04-03
6630 ਦੇਖੇ ਗਏ
18
ਸ਼ਾਰਟਸ
2019-04-03
6371 ਦੇਖੇ ਗਏ
19
ਸ਼ਾਰਟਸ
2019-04-03
6296 ਦੇਖੇ ਗਏ
20
ਸ਼ਾਰਟਸ
2019-04-03
6386 ਦੇਖੇ ਗਏ
21
ਸ਼ਾਰਟਸ
2019-04-03
6364 ਦੇਖੇ ਗਏ
22
ਸ਼ਾਰਟਸ
2019-04-03
6433 ਦੇਖੇ ਗਏ