ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 20

ਵਿਸਤਾਰ
ਹੋਰ ਪੜੋ
ਇੱਕ ਔਸਤ ਕੁਆਨ ਯਿਨ ਅਭਿਆਸੀ ਲਈ, ਭਾਵ ਸਾਡੀ ਸੰਸਥਾ ਦਾ ਸਦੱਸ ਜੋ ਹਰ ਦਿਨ ਸਾਧਨਾ ਕਰਦਾ ਹੈ, ਤੁਸੀਂ 30-40 % ਵਾਧੂ ਪ੍ਰਾਪਤ ਕਰਦੇ ਹੋ, ਵੀਗਨ ਭੋਜਨ ਅਤੇ ਉਸ ਸਭ ਤੋਂ ਇਲਾਵਾ।

ਕਿਰਪਾ ਕਰਕੇ, ਸਚੇਤ ਹੋ ਜਾਓ, ਤਾਂ ਜੋ ਤੁਸੀਂ ਵਧੇਰੇ ਅਸੀਸ ਪ੍ਰਾਪਤ ਕਰੋ, ਤਾਂ ਜੋ ਤੁਸੀਂ ਜੀਵਨ ਵਧੇਰੇ ਸ਼ਾਂਤੀ ਨਾਲ ਬਿਤਾ ਸਕੋ ਅਤੇ ਇੱਕ ਬਿਹਤਰ ਫੈਸਲਾ ਕਰ ਸਕੋ ਆਪਣੇ ਲਈ ਅਤੇ ਸਾਡੇ ਸਭ ਲਈ, ਹਰੇਕ ਲਈ।

ਇਹ ਗੰਭੀਰ ਸਥਿਤੀ ਹੈ। ਅਸੀਂ ਸਭ ਨੇ ਆਪਣਾ ਘਰ ਬਚਾਉਣਾ ਹੈ। ਇਹ ਤੁਹਾਡੇ ਲਈ ਨਹੀਂ ਹੈ, ਕਿਉਂਕਿ ਸਾਡੇ ਵਿਚੋਂ ਕੁਝ ਸ਼ਾਇਦ ਜ਼ਿੰਦਗੀ ਅਤੇ ਮੌਤ ਦੀ ਕੋਈ ਪਰਵਾਹ ਨਹੀਂ ਕਰਦੇ, ਪਰ ਭਵਿਖ ਦੀ ਪੀੜੀ ਲਈ। ਕਲਪਨਾ ਕਰੋ ਕਿੰਨੇ ਬਿਲੀਅਨ ਤੁਸੀਂ ਬਚਾਉਂਦੇ ਹੋ ਜੇ ਗ੍ਰਹਿ ਅਜੇ ਵੀ ਬਚਿਆ ਰਹਿੰਦਾ ਹੈ। ਕੀ ਤੁਸੀਂ ਸੋਚ ਸਕਦੇ ਹੋ ਤੁਸੀਂ ਕਿੰਨਾ ਗੁਣ ਅਰਜਿਤ ਕਰਦੇ ਹੋ? ਜੇ ਤੁਸੀਂ ਇੱਕ ਚੂਚੇ ਦੀ ਜ਼ਿੰਦਗੀ ਬਚਾਉਂਦੇ ਹੋ, ਤੁਸੀਂ ਬਹੁਤ ਸਾਰਾ ਗੁਣ ਖੱਟਦੇ ਹੋ। ਜੇ ਤੁਸੀਂ ਕਿਸੇ ਮਨੁਖ ਦੀ ਜ਼ਿੰਦਗੀ ਬਚਾਉਂਦੇ ਹੋ, ਸਗੋਂ ਹੋਰ ਜ਼ਿਆਦਾ।
ਹੋਰ ਦੇਖੋ
ਸਾਰੇ ਭਾਗ (20/22)
1
ਸ਼ਾਰਟਸ
2019-04-03
11021 ਦੇਖੇ ਗਏ
2
ਸ਼ਾਰਟਸ
2019-04-03
7752 ਦੇਖੇ ਗਏ
3
ਸ਼ਾਰਟਸ
2019-04-03
6863 ਦੇਖੇ ਗਏ
4
ਸ਼ਾਰਟਸ
2019-04-03
6980 ਦੇਖੇ ਗਏ
5
ਸ਼ਾਰਟਸ
2019-04-03
6841 ਦੇਖੇ ਗਏ
6
ਸ਼ਾਰਟਸ
2019-04-03
6607 ਦੇਖੇ ਗਏ
7
ਸ਼ਾਰਟਸ
2019-04-03
7188 ਦੇਖੇ ਗਏ
8
ਸ਼ਾਰਟਸ
2019-04-03
6636 ਦੇਖੇ ਗਏ
9
ਸ਼ਾਰਟਸ
2019-04-03
6220 ਦੇਖੇ ਗਏ
10
ਸ਼ਾਰਟਸ
2019-04-03
8170 ਦੇਖੇ ਗਏ
11
ਸ਼ਾਰਟਸ
2019-04-03
6939 ਦੇਖੇ ਗਏ
12
ਸ਼ਾਰਟਸ
2019-04-03
6875 ਦੇਖੇ ਗਏ
13
ਸ਼ਾਰਟਸ
2019-04-03
6435 ਦੇਖੇ ਗਏ
14
ਸ਼ਾਰਟਸ
2019-04-03
6383 ਦੇਖੇ ਗਏ
15
ਸ਼ਾਰਟਸ
2019-04-03
6487 ਦੇਖੇ ਗਏ
16
ਸ਼ਾਰਟਸ
2019-04-03
6270 ਦੇਖੇ ਗਏ
17
ਸ਼ਾਰਟਸ
2019-04-03
6630 ਦੇਖੇ ਗਏ
18
ਸ਼ਾਰਟਸ
2019-04-03
6371 ਦੇਖੇ ਗਏ
19
ਸ਼ਾਰਟਸ
2019-04-03
6296 ਦੇਖੇ ਗਏ
20
ਸ਼ਾਰਟਸ
2019-04-03
6386 ਦੇਖੇ ਗਏ
21
ਸ਼ਾਰਟਸ
2019-04-03
6364 ਦੇਖੇ ਗਏ
22
ਸ਼ਾਰਟਸ
2019-04-03
6433 ਦੇਖੇ ਗਏ