ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 9

ਵਿਸਤਾਰ
ਹੋਰ ਪੜੋ
ਜੇ ਤੁਸੀਂ ਹਰ ਦਿਨ ਸਮਝੋ ਰੂਹਾਨੀ ਯੋਗਤਾ ਦੇ 100 ਅਕ ਵੀ ਕਮਾਉਂਦੇ ਹੋ, ਫਿਰ ਡਾਲਫਿਨਾਂ ਅਤੇ ਵ੍ਹੇਅਲਾਂ ਤੁਹਾਨੂੰ 40 ਹੋਰ ਅੰਕ ਜਾਂ ਸਗੋਂ 50 ਅੰਕ ਹੋਰ ਵੀ, ਦੇਣਗੀਆਂ। ਜਾਂ ਤੁਹਾਡੇ ਘਰ ਵਿੱਚ ਕੁੱਤੇ ਤੁਹਾਨੂੰ 8 ਅੰਕ ਵੱਧ ਦੇਣਗੇ ਉਸ ਤੋਂ ਜੋ ਕੁਝ ਵੀ ਤੁਸੀਂ ਕਮਾਉਂਦੇ ਹੋ। ਅਤੇ ਜਿੰਨਾ ਤੁਸੀਂ ਕਮਾਉਂਦੇ ਹੋ, ਓਨਾ ਇਹ ਵਧਦਾ ਹੈ। ਅਤੇ ਤੁਹਾਡੀ ਜ਼ਿੰਦਗੀ ਵਿਚਲੇ ਪੰਛੀ ਵੀ ਤੁਹਾਨੂੰ ਰੂਹਾਨੀ ਅੰਕ ਪ੍ਰਦਾਨ ਕਰਨਗੇ। ਉਹ ਛੋਟਾ ਪੰਛੀ ਉੱਥੇ, ਬੱਜੀ ਤਕ ਵੀ, 4 ਅੰਕ ਦਿੰਦਾ ਹੈ।

ਇਸ ਸੰਸਾਰ ਵਿੱਚ ਹਰ ਚੀਜ਼ ਤੁਸੀਂ ਦੇਖੋ, ਜਾਂ ਨਾ ਦੇਖੋ, ਸਾਡੀ ਮਦਦ ਕਰ ਰਹੀ ਹੈ, ਸਾਰਾ ਦਿਨ ਅਸੀਸਾਂ ਦਿੰਦੀ । ਅਤੇ ਜਾਨਵਰ ਸਦਾ ਹੀ ਬਿਨ-ਸ਼ਰਤ ਸਾਨੂੰ ਅਸੀਸ ਦਿੰਦੇ ਹਨ। ਉਹ ਦਿੰਦੇ ਹਨ ਅਤੇ ਦਿੰਦੇ ਹਨ ਅਤੇ ਦਿੰਦੇ ਹਨ। ਭਾਵੇਂ ਕਿਵੇਂ ਵੀ ਅਸੀਂ ਉਨ੍ਹਾਂ ਨਾਲ ਸਲੂਕ ਕਰਦੇ ਹੋਈਏ, ਉਹ ਸਾਰਾ ਸਮਾਂ ਸਾਨੂੰ ਅਸੀਸਾਂ ਦਿੰਦੇ ਹਨ।
ਹੋਰ ਦੇਖੋ
ਸਾਰੇ ਭਾਗ (9/22)
1
ਸ਼ਾਰਟਸ
2019-04-03
11021 ਦੇਖੇ ਗਏ
2
ਸ਼ਾਰਟਸ
2019-04-03
7751 ਦੇਖੇ ਗਏ
3
ਸ਼ਾਰਟਸ
2019-04-03
6863 ਦੇਖੇ ਗਏ
4
ਸ਼ਾਰਟਸ
2019-04-03
6978 ਦੇਖੇ ਗਏ
5
ਸ਼ਾਰਟਸ
2019-04-03
6841 ਦੇਖੇ ਗਏ
6
ਸ਼ਾਰਟਸ
2019-04-03
6606 ਦੇਖੇ ਗਏ
7
ਸ਼ਾਰਟਸ
2019-04-03
7187 ਦੇਖੇ ਗਏ
8
ਸ਼ਾਰਟਸ
2019-04-03
6636 ਦੇਖੇ ਗਏ
9
ਸ਼ਾਰਟਸ
2019-04-03
6219 ਦੇਖੇ ਗਏ
10
ਸ਼ਾਰਟਸ
2019-04-03
8169 ਦੇਖੇ ਗਏ
11
ਸ਼ਾਰਟਸ
2019-04-03
6939 ਦੇਖੇ ਗਏ
12
ਸ਼ਾਰਟਸ
2019-04-03
6875 ਦੇਖੇ ਗਏ
13
ਸ਼ਾਰਟਸ
2019-04-03
6435 ਦੇਖੇ ਗਏ
14
ਸ਼ਾਰਟਸ
2019-04-03
6383 ਦੇਖੇ ਗਏ
15
ਸ਼ਾਰਟਸ
2019-04-03
6486 ਦੇਖੇ ਗਏ
16
ਸ਼ਾਰਟਸ
2019-04-03
6270 ਦੇਖੇ ਗਏ
17
ਸ਼ਾਰਟਸ
2019-04-03
6628 ਦੇਖੇ ਗਏ
18
ਸ਼ਾਰਟਸ
2019-04-03
6371 ਦੇਖੇ ਗਏ
19
ਸ਼ਾਰਟਸ
2019-04-03
6296 ਦੇਖੇ ਗਏ
20
ਸ਼ਾਰਟਸ
2019-04-03
6385 ਦੇਖੇ ਗਏ
21
ਸ਼ਾਰਟਸ
2019-04-03
6363 ਦੇਖੇ ਗਏ
22
ਸ਼ਾਰਟਸ
2019-04-03
6432 ਦੇਖੇ ਗਏ