ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 4

ਵਿਸਤਾਰ
ਹੋਰ ਪੜੋ
ਸ਼ਾਕਾਹਾਰੀ ਹੋਣਾ, ਇਹ ਮਦਦ ਕਰਦਾ ਹੈ; ਇਹ ਸਾਡੀ ਆਕਰਮਣਸ਼ੀਲਾ. ਬੇਸਮਝੀ, ਅਤੇ ਸਾਡੀ ਅਗਿਆਨਤਾ ਨੂੰ ਘਟਾਉਂਦਾ ਹੈ, ਇਨ੍ਹਾਂ ਨਿਚਲੇ ਦਰਜੇ ਦੇ ਗੁਣਾਂ ਨੂੰ ਘਟਾਉਂਦਾ ਹੈ। ਫਿਰ ਇਹ ਸਨੇਹੀ ਗੁਣ ਆਏਗਾ। ਜਿੰਨਾ ਵੱਧ ਅਸੀਂ ਪਰਮਾਤਮਾਂ ਨਾਲ ਇਕਸੁਰ ਹੁੰਦੇ ਹਾਂ, ਅਤੇ ਜਿੰਨਾ ਵੱਧ ਸਮਾਂ ਅਸੀਂ ਸ਼ਾਕਾਹਾਰੀ ਹਾਂ, ਅਸੀਂ ਉਤਨੇ ਵਧੇਰੇ ਸੰਵੇਦਨਸ਼ੀਲ ਬਣਦੇ ਹਾਂ ਅਤੇ ਸੰਸਾਰ ਦੇ ਸਭ ਪ੍ਰਾਣੀਆਂ ਨਾਲ ਵਧੇਰੇ ਜੁੜੇ ਹੋਏ ਰਹਿੰਦੇ ਹਾਂ- ਕੇਵਲ ਬਸ ਜਾਨਵਰਾਂ ਨਾਲ ਹੀ ਨਹੀਂ, ਪਰ ਰੁੱਖਾਂ ਨਾਲ ਵੀ। ਮੈਂ ਤੁਹਾਨੂੰ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਰੁੱਖ ਵੀ ਮੈਨੂੰ ਰਿਪੋਰਟ ਦਿੰਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਮੇਰੇ ਲਈ ਕੋਈ ਖਤਰਾ ਹੈ।

ਇੱਥੋਂ ਤੱਕ ਕਿ ਰੁੱਖ ਅਤੇ ਪੌਦੇ ਵੀ ਤੁਹਾਡੇ ਨਾਲ ਗੱਲ ਕਰਨਗੇ ਜਦੋਂ ਜ਼ਰੂਰੀ ਹੋਵੇ, ਅਤੇ ਫਿਰ ਤੁਸੀਂ ਉਨ੍ਹਾਂ ਦਾ ਪ੍ਰੇਮ ਮਹਿਸੂਸ ਕਰੋਗੇ ਅਤੇ ਤੁਸੀਂ ਉਨ੍ਹਾਂ ਦੀ ਸੁੰਦਰਤਾ ਦੀ ਵੀ ਵਧੇਰੇ ਕਦਰ ਕਰੋਗੇ, ਜਿਵੇਂ ਕਿ ਤੁਸੀਂ ਉਨ੍ਹਾਂ ਨੂੰ ਪਹਿਲਾਂ ਕਦੇ ਦੇਖਿਆ ਵੀ ਨਾ ਹੋਵੇ। ਅਚਾਨਕ ਹੀ ਤੁਸੀਂ ਮਹਿਸੂਸ ਕਰੋਂਗੇ ਕਿ ਰੁੱਖ ਕਿਤਨੇ ਸੁੰਦਰ ਹਨ, ਜਾਂ ਜਾਨਵਰ ਕਿਤਨੇ ਪਿਆਰੇ, ਪਿਆਰੇ ਹਨ।
ਹੋਰ ਦੇਖੋ
ਸਾਰੇ ਭਾਗ (4/22)
1
ਸ਼ਾਰਟਸ
2019-04-03
11021 ਦੇਖੇ ਗਏ
2
ਸ਼ਾਰਟਸ
2019-04-03
7752 ਦੇਖੇ ਗਏ
3
ਸ਼ਾਰਟਸ
2019-04-03
6863 ਦੇਖੇ ਗਏ
4
ਸ਼ਾਰਟਸ
2019-04-03
6980 ਦੇਖੇ ਗਏ
5
ਸ਼ਾਰਟਸ
2019-04-03
6841 ਦੇਖੇ ਗਏ
6
ਸ਼ਾਰਟਸ
2019-04-03
6607 ਦੇਖੇ ਗਏ
7
ਸ਼ਾਰਟਸ
2019-04-03
7188 ਦੇਖੇ ਗਏ
8
ਸ਼ਾਰਟਸ
2019-04-03
6636 ਦੇਖੇ ਗਏ
9
ਸ਼ਾਰਟਸ
2019-04-03
6220 ਦੇਖੇ ਗਏ
10
ਸ਼ਾਰਟਸ
2019-04-03
8170 ਦੇਖੇ ਗਏ
11
ਸ਼ਾਰਟਸ
2019-04-03
6939 ਦੇਖੇ ਗਏ
12
ਸ਼ਾਰਟਸ
2019-04-03
6875 ਦੇਖੇ ਗਏ
13
ਸ਼ਾਰਟਸ
2019-04-03
6435 ਦੇਖੇ ਗਏ
14
ਸ਼ਾਰਟਸ
2019-04-03
6383 ਦੇਖੇ ਗਏ
15
ਸ਼ਾਰਟਸ
2019-04-03
6487 ਦੇਖੇ ਗਏ
16
ਸ਼ਾਰਟਸ
2019-04-03
6270 ਦੇਖੇ ਗਏ
17
ਸ਼ਾਰਟਸ
2019-04-03
6630 ਦੇਖੇ ਗਏ
18
ਸ਼ਾਰਟਸ
2019-04-03
6372 ਦੇਖੇ ਗਏ
19
ਸ਼ਾਰਟਸ
2019-04-03
6296 ਦੇਖੇ ਗਏ
20
ਸ਼ਾਰਟਸ
2019-04-03
6386 ਦੇਖੇ ਗਏ
21
ਸ਼ਾਰਟਸ
2019-04-03
6364 ਦੇਖੇ ਗਏ
22
ਸ਼ਾਰਟਸ
2019-04-03
6433 ਦੇਖੇ ਗਏ