ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 22

ਵਿਸਤਾਰ
ਹੋਰ ਪੜੋ
ਸ਼ਾਂਤੀ ਕੀਮਤ ਨਾਲ ਮਿਲਦੀ ਹੈ। ਸ਼ਾਂਤੀ ਮਿਲਦੀ ਹੈ ਜਦ ਅਸੀਂ ਸਾਰੇ ਸੰਸਾਰ ਦੀ ਚੇਤਨਤਾ ਨੂੰ ਉੱਚਾ ਚੁੱਕਦੇ ਹਾਂ। ਸੋ, ਇੱਕ ਤੋਂ ਦੂਜੇ ਨੇਤਾ ਵੱਲ ਜਾਂ ਇੱਕ ਤੋਂ ਦੂਜੇ ਦਲ ਵੱਲ ਉਂਗਲ ਨਾ ਕਰੋ। ਸਾਰਾ ਸੰਸਾਰ ਖੁਸ਼ੀ ਅਤੇ ਦੁੱਖ ਇਕੱਠੇ ਵੰਡਾਉਂਦਾ ਹੈ। ਮੇਰਾ ਭਾਵ ਹੈ ਸਾਨੂ ਸਭ ਨੂੰ ਦੋਸ਼ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਪਾਲਿਆ ਜਾਣਾ ਚਾਹੀਦਾ ਹੈ, ਸਾਡਾ ਸਭ ਦਾ ਮਾਣ ਹੋਣਾ ਚਾਹੀਦਾ ਹੈ, ਸਾਨੂੰ ਸਭ ਨੂੰ ਪ੍ਰੇਮ ਕੀਤਾ ਜਾਣਾ ਚਾਹੀਦਾ ਹੈ।

ਅਸੀਂ ਸਾਰੇ ਇਸ ਘਰ ਨੂੰ ਇਕੱਠੇ ਵਰਤਦੇ ਹਾਂ। ਕਿਰਪਾ ਕਰਕੇ ਮੈਨੂੰ ਤੁਹਾਡੇ ਸਾਰੇ ਅੰਕਾਂ ਦੀ ਲੋੜ ਹੈ ਇਕੱਠੇ ਸ਼ਾਂਤੀ ਦੀ ਖਾਤਰ ਅਤੇ ਗ੍ਰਹਿ ਦੀ ਖਾਤਰ। ਕਿਰਪਾ ਕਰਕੇ ਮਦਦ ਕਰੋ। ਵੰਡਾਓ। ਸਾਧਨਾ ਕਰੋ ਵੀਗਨ, ਅਤੇ ਆਪਣੇ ਆਪ ਅਸੀਂ ਦੇ ਦਿਆਂਗੇ। ਕਿਰਪਾ ਕਰਕੇ ਮਦਦ ਕਰੋ! ਹਰ ਕੋਈ ਸਾਧਨਾ ਕਰੋ, ਵੀਗਨ, ਕਿਰਪਾ ਕਰਕੇ ਮਦਦ ਕਰੋ! ਠੀਕ ਹੈ? ਸਿਰਫ ਖੁਦ ਦੀ ਹੀ ਮਦਦ ਨਾ ਕਰੋ, ਸੰਸਾਰ ਦੀ ਮਦਦ ਕਰੋ!
ਹੋਰ ਦੇਖੋ
ਸਾਰੇ ਭਾਗ (22/22)
1
ਸ਼ਾਰਟਸ
2019-04-03
11021 ਦੇਖੇ ਗਏ
2
ਸ਼ਾਰਟਸ
2019-04-03
7752 ਦੇਖੇ ਗਏ
3
ਸ਼ਾਰਟਸ
2019-04-03
6863 ਦੇਖੇ ਗਏ
4
ਸ਼ਾਰਟਸ
2019-04-03
6980 ਦੇਖੇ ਗਏ
5
ਸ਼ਾਰਟਸ
2019-04-03
6841 ਦੇਖੇ ਗਏ
6
ਸ਼ਾਰਟਸ
2019-04-03
6607 ਦੇਖੇ ਗਏ
7
ਸ਼ਾਰਟਸ
2019-04-03
7188 ਦੇਖੇ ਗਏ
8
ਸ਼ਾਰਟਸ
2019-04-03
6636 ਦੇਖੇ ਗਏ
9
ਸ਼ਾਰਟਸ
2019-04-03
6220 ਦੇਖੇ ਗਏ
10
ਸ਼ਾਰਟਸ
2019-04-03
8170 ਦੇਖੇ ਗਏ
11
ਸ਼ਾਰਟਸ
2019-04-03
6939 ਦੇਖੇ ਗਏ
12
ਸ਼ਾਰਟਸ
2019-04-03
6875 ਦੇਖੇ ਗਏ
13
ਸ਼ਾਰਟਸ
2019-04-03
6435 ਦੇਖੇ ਗਏ
14
ਸ਼ਾਰਟਸ
2019-04-03
6383 ਦੇਖੇ ਗਏ
15
ਸ਼ਾਰਟਸ
2019-04-03
6487 ਦੇਖੇ ਗਏ
16
ਸ਼ਾਰਟਸ
2019-04-03
6270 ਦੇਖੇ ਗਏ
17
ਸ਼ਾਰਟਸ
2019-04-03
6630 ਦੇਖੇ ਗਏ
18
ਸ਼ਾਰਟਸ
2019-04-03
6371 ਦੇਖੇ ਗਏ
19
ਸ਼ਾਰਟਸ
2019-04-03
6296 ਦੇਖੇ ਗਏ
20
ਸ਼ਾਰਟਸ
2019-04-03
6386 ਦੇਖੇ ਗਏ
21
ਸ਼ਾਰਟਸ
2019-04-03
6364 ਦੇਖੇ ਗਏ
22
ਸ਼ਾਰਟਸ
2019-04-03
6433 ਦੇਖੇ ਗਏ