ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 16

ਵਿਸਤਾਰ
ਹੋਰ ਪੜੋ
ਜੇ ਅਸੀਂ ਕੁਝ ਗਲਤ ਨਹੀਂ ਕਰਦੇ ਅਤੇ ਅਸੀਂ ਵੀਗਨ ਵੀ ਖਾਂਦੇ ਹਾਂ, ਅਸੀਂ ਉਸ ਤੋਂ ਵੱਧ ਹਾਸਲ ਕਰਦੇ ਹਾਂ। ਜੇ ਅਸੀਂ ਸਾਧਨਾ ਅਭਿਆਸ ਕਰਦੇ ਹਾਂ, ਅਸੀਂ ਇਸ ਤੋਂ ਵੀ ਵੱਧ ਹਾਸਲ ਕਰਦੇ ਹਾਂ। ਮਿਸਾਲ ਲਈ, ਇੱਕ ਵਿਅਕਤੀ ਜੋ ਸਾਧਨਾ ਨਹੀਂ ਕਰਦਾ 5% ਪ੍ਰਾਪਤ ਕਰਦਾ ਹੈ, ਪਰ ਸਾਧਨਾ ਵਾਲਾ ਵਿਅਕਤੀ 15% ਪ੍ਰਾਪਤ ਕਰਦਾ ਹੈ। ਕਿਉਂ? ਕਿਉਂਕਿ ਥਰਕਣ ਉਚੇਰੀ ਹੈ, ਅਤੇ ਫਿਰ ਇਹ ਉਚੇਰੇ ਅਸੀਸ ਦੇ ਵੱਧ ਪੱਧਰ ਦੇ ਨਾਲ ਮਿਲਦੀ ਹੈ। ਕਿਉਂਕਿ ਉਹ ਚੇਤਨਾ ਦੇ ਉਚੇਰੇ ਪੱਧਰ ਤੇ ਹਨ। ਸੋ ਜਿਤਨਾ ਉਚਾ ਅਸੀਂ ਜਾਂਦੇ ਹਾਂ,ਉਤਨੀ ਉਚੇਰੀ ਅਸੀਸ ਅਸੀਂ ਪਾਉਂਦੇ ਹਾਂ।

ਇੱਕ ਉੱਚ ਪੱਧਰ ਵਾਲਾ ਗੁਰੂ, ਇੱਕ ਸੰਤ, ਮਿਸਾਲ ਲਈ, ਤੁਹਾਨੂੰ 500% ਅਸੀਸ ਦਏਗਾ। ਇੱਕ ਆਮ ਸੰਤ, ਮਿਸਾਲ ਲਈ ਭਾਰਤ ਵਿਖੇ ਕੋਈ ਸਨਿਆਸੀ, ਉਹ ਸਾਧਨਾ ਕਰਦਾ ਹੈ, ਸ਼ਾਕਾਹਾਰੀ ਖਾਂਦਾ ਹੈ, ਉਹ ਹੋਰ ਕਿਸੇ ਢੰਗ ਨਾਲ ਸਾਧਨਾ ਕਰਦਾ ਹੈ, ਇਹ ਮੇਰਾ ਢੰਗ ਹੋਣਾ ਜ਼ਰੂਰੀ ਨਹੀਂ ਹੈ, ਉਹ ਤੁਹਾਨੂੰ ਆਪਣੇ ਨਿਜੀ ਗੁਣ ਤੋਂ 30% ਤੱਕ ਵੀ ਅਸੀਸ ਦੇ ਦਏਗਾ, ਆਪਣੇ ਆਪ ਹੀ। ਜੇ ਗੁਰੂ ਪੰਜਵੇਂ ਪੱਧਰ ਤੋਂ ਵੀ ਉਚੇਰਾ ਹੈ, ਸ਼ਗਿਰਦ ਨੂੰ 4000% ਤੱਕ ਰੂਹਾਨੀ ਅਸੀਸ ਦੇ ਦਏਗਾ।

ਇੱਥੋਂ ਤੱਕ ਕਿ ਯੂ ਐਖ਼ ਓ ਲੋਕ, ਪਰਾ-ਪ੍ਰਿਥਵਕ, ਉਹ ਤੁਹਾਨੂੰ 10-60% ਅਸੀਸ ਹਰ ਦਿਨ ਦਿੰਦੇ ਹਨ।

ਪਰ ਗੱਲ ਇਹ ਹੈ ਕਿ, ਕਿ ਲੋਕ ਜੋ ਵੀਗਨ ਨਹੀਂ ਹਨ ਅਤੇ ਜੋ ਸਾਧਨਾ ਨਹੀਂ ਕਰ ਰਹੇ, ਉਹ ਇਸ ਵਿੱਚੋਂ ਸਿਰਫ 3% ਇਹ ਪ੍ਰਾਪਤ ਕਰਦੇ ਹਨ। ਕਿਉਂਕਿ ਬਾਕੀ ਹਰ ਚੀਜ਼ ਕਟਦੀ ਹੈ, ਜਾਨਵਰਾਂ ਦੇ ਕਰਮ ਲਈ ਕਟੇ ਜਾਂਦੇ ਹਨ, ਬੁਰਾ ਪ੍ਰਤੀਫਲ, ਬਾਕੀ ਹਰ ਚੀਜ਼ ਲਈ ਕਟ ਕੇ 3% ਰਹਿ ਜਾਂਦਾ ਹੈ। ਉਹ ਸਮੱਸਿਆ ਹੈ। ਅਸੀਂ ਖੁਦ ਨੂੰ ਇੰਨੇ ਜ਼ਿਆਦਾ ਅਸੀਸਾਂ ਦੇ ਲਾਭ ਤੋਂ ਵਾਂਝੇ ਰਖਦੇ ਹਾਂ ਜੋ ਸਾਡੇ ਸਾਰੇ ਪਾਸੇ ਹਨ।
ਹੋਰ ਦੇਖੋ
ਸਾਰੇ ਭਾਗ (16/22)
1
ਸ਼ਾਰਟਸ
2019-04-03
11021 ਦੇਖੇ ਗਏ
2
ਸ਼ਾਰਟਸ
2019-04-03
7752 ਦੇਖੇ ਗਏ
3
ਸ਼ਾਰਟਸ
2019-04-03
6863 ਦੇਖੇ ਗਏ
4
ਸ਼ਾਰਟਸ
2019-04-03
6980 ਦੇਖੇ ਗਏ
5
ਸ਼ਾਰਟਸ
2019-04-03
6841 ਦੇਖੇ ਗਏ
6
ਸ਼ਾਰਟਸ
2019-04-03
6607 ਦੇਖੇ ਗਏ
7
ਸ਼ਾਰਟਸ
2019-04-03
7188 ਦੇਖੇ ਗਏ
8
ਸ਼ਾਰਟਸ
2019-04-03
6636 ਦੇਖੇ ਗਏ
9
ਸ਼ਾਰਟਸ
2019-04-03
6220 ਦੇਖੇ ਗਏ
10
ਸ਼ਾਰਟਸ
2019-04-03
8170 ਦੇਖੇ ਗਏ
11
ਸ਼ਾਰਟਸ
2019-04-03
6939 ਦੇਖੇ ਗਏ
12
ਸ਼ਾਰਟਸ
2019-04-03
6875 ਦੇਖੇ ਗਏ
13
ਸ਼ਾਰਟਸ
2019-04-03
6435 ਦੇਖੇ ਗਏ
14
ਸ਼ਾਰਟਸ
2019-04-03
6383 ਦੇਖੇ ਗਏ
15
ਸ਼ਾਰਟਸ
2019-04-03
6487 ਦੇਖੇ ਗਏ
16
ਸ਼ਾਰਟਸ
2019-04-03
6270 ਦੇਖੇ ਗਏ
17
ਸ਼ਾਰਟਸ
2019-04-03
6630 ਦੇਖੇ ਗਏ
18
ਸ਼ਾਰਟਸ
2019-04-03
6372 ਦੇਖੇ ਗਏ
19
ਸ਼ਾਰਟਸ
2019-04-03
6296 ਦੇਖੇ ਗਏ
20
ਸ਼ਾਰਟਸ
2019-04-03
6386 ਦੇਖੇ ਗਏ
21
ਸ਼ਾਰਟਸ
2019-04-03
6364 ਦੇਖੇ ਗਏ
22
ਸ਼ਾਰਟਸ
2019-04-03
6433 ਦੇਖੇ ਗਏ