ਖੋਜ
ਪੰਜਾਬੀ
 

ਸਾਡੇ ਗੁਣ ਅਤੇ ਪਿਆਰ ਹੋਰਨਾਂ ਨੂੰ ਬਦਲ ਸਕਦੇ ਅਤੇ ਉਚਾ ਚੁਕ ਸਕਦੇ ਹਨ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਜਿਵੇਂ ਸਾਥੀ ਦੀਖਿਅਕਾਂ ਲਈ, ਮੈਂ ਤੁਹਾਨੂੰ ਬਹੁਤ ਵਾਰ ਕਿਹਾ ਸੀ, ਜੇਕਰ ਤੁਸੀਂ ਇਕ ਵੀਜ਼ਾ ਪ੍ਰਾਪਤ ਨਹੀਂ ਕਰ ਸਕਦੇ, ਫਿਰ ਕੋਈ ਗਲ ਨਹੀਂ। ਕਿਸੇ ਨੂੰ ਨਾਰਾਜ਼ ਨਾ ਕਰਨਾ। ਤੁਹਾਨੂੰ ਆਪਣਾ ਪਿਆਰ ਉਨਾਂ ਲੋਕਾਂ ਨੂੰ ਘਲਣਾ ਚਾਹੀਦਾ ਹੈ। ਜਦੋਂ ਤੁਸੀਂ ਅਭਿਆਸ ਕਰਦੇ ਹੋ, ਤੁਹਾਨੂੰ ਆਪਣੇ ਗੁਣ ਉਨਾਂ ਨਾਲ ਸਾਂਝਾ ਕਰਨੇ ਜ਼ਰੂਰੀ ਹਨ ਜਿਹੜੇ ਤੁਹਾਡੇ ਲਈ ਸਮਸ‌ਿਆ ਪੈਦਾ ਕਰਦੇ ਹਨ, ਤਾਂਕਿ ਉਹ ਉਚਾ ਚੁਕੇ ਜਾਣ। ਸਿਰਫ ਸਾਡੇ ਗੁਣ, ਸਾਡਾ ਪਿਆਰ ਬਦਲ ਸਕਦਾ ਅਤੇ ਉਨਾਂ ਨੂੰ ਉਚਾ ਚੁਕ ਸਕਦਾ ਹੈ। ਕਿਉਂਕਿ ਜੇਕਰ ਅਸੀਂ ਪਿਆਰ ਨਹੀਂ ਕਰਦੇ ਅਤੇ ਉਨਾਂ ਲਈ ਪ੍ਰਾਰਥਨਾ ਨਹੀਂ ਕਰਦੇ, ਉਹ ਇਥੋਂ ਤਕ ਹੋਰ ਵੀ ਥਲੇ ਨੂੰ ਡੁਬਣਗੇ। ਜਿਤਨਾ ਨੀਵਾਂ ਉਹ ਡੁਬਦੇ ਹਨ, ਉਤਨਾ ਵਧੇਰੇ ਮੁਸ਼ਕਲ ਇਹ ਸਾਡੇ ਲਈ ਹੋਵੇਗਾ, ਸਾਡੇ ਦੇਸ਼ ਦੇ ਵਧਣ ਫੁਲਣ ਲਈ। ਬਸ ਉਡੀਕ ਰੋ, ਅਭਿਆਸ ਕਰੋ, ਪ੍ਰਾਰਥਨਾ ਕਰਨੀ ਜ਼ਾਰੀ ਰਖੋ, ਆਪਣੇ ਆਪ ਲਈ ਪ੍ਰਾਰਥਨਾ ਕਰੋ ਅਤੇ ਉਨਾਂ ਲੋਕਾਂ ਲਈ ਵੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-08
5088 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-09
4018 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-10
3994 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-11
3409 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-12
3601 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-13
3583 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-14
3163 ਦੇਖੇ ਗਏ