ਖੋਜ
ਪੰਜਾਬੀ
 

ਸਾਡੇ ਗੁਣ ਅਤੇ ਪਿਆਰ ਹੋਰਨਾਂ ਨੂੰ ਬਦਲ ਸਕਦੇ ਅਤੇ ਉਚਾ ਚੁਕ ਸਕਦੇ ਹਨ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਹੁਣ, ਸੁਪਰੀਮ ਮਾਸਟਰ ਟੀਵੀ ਦੇ ਟੀਮ ਮੈਂਬਰਾਂ ਵਿਚੋਂ ਇਕ, ਉਹ ਨਹੀਂ ਚਾਹੁੰਦਾ ਲੋਕ ਜਾਨਣ ਉਹ ਕੀ ਕਰਦਾ ਹੈ, ਕਿਉਂਕਿ ਉਹ ਇਕ ਵਡਾ ਪ੍ਰਸਿਧ ਵਿਆਕਤੀ ਨਹੀਂ ਹੈ। ਸਮਝੇ? ਉਸ ਨੇ ਸੋਚਿਆ ਮਜ਼ੂਰੀ ਦਾ ਕੰਮ, ਜਿਵੇਂ ਟੈਕਸੀ ਡਰਾਈਵਰ ਜਾਂ ਗਡੀ ਨੂੰ ਠੀਕ ਕਰਨਾ, ਲੋਕਾਂ ਨੂੰ ਦਸਣ ਬਾਰੇ ਚੰਗੀਆਂ ਚੀਜ਼ਾਂ ਨਹੀਂ ਹਨ। ਸੋ, ਮੈਂ ਇਕ ਨੋਟ ਲਿਖਿਆ ਉਨਾਂ ਨੂੰ ਕਿਹਾ ਉਸ ਨੂੰ ਦਸਣ ਲਈ ਕਿ ਉਸ ਨੂੰ ਆਪਣੇ ਆਪ ਉਤੇ ਫਖਰ ਕਰਨਾ ਚਾਹੀਦਾ ਹੈ। ਉਹ ਆਪਣੀ ਜੀਵਿਕਾ ਆਪਣੇ ਹਥਾਂ ਨਾਲ ਕਮਾਹ ਰਿਹਾ ਹੈ, ਆਪਣੇ ਆਵਦੇ ਸਮੇਂ ਨਾਲ। ਉਸ ਨੂੰ ਆਪਣੇ ਆਪ ਉਤੇ ਫਖਰ ਕਰਨਾ ਚਾਹੀਦਾ ਹੈ। (...) ਮੈਨੂੰ ਬਹੁਤ ਹੀ ਫਖਰ ਹੈ ਕਿ ਮੈਂ ਸਮੁਚੇ ਸੰਸਾਰ ਨੂੰ ਦਸ ਸਕਦੀ ਹਾਂ ਇਕ ਮੇਰਾ ਪੈਰੋਕਾਰ ਸਚਮੁਚ ਵਧੀਆ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-08
5088 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-09
4018 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-10
3994 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-11
3409 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-12
3601 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-13
3583 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-14
3163 ਦੇਖੇ ਗਏ