ਖੋਜ
ਪੰਜਾਬੀ
 

ਸਾਡੇ ਗੁਣ ਅਤੇ ਪਿਆਰ ਹੋਰਨਾਂ ਨੂੰ ਬਦਲ ਸਕਦੇ ਅਤੇ ਉਚਾ ਚੁਕ ਸਕਦੇ ਹਨ, ਸਤ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਜਾਓ, ਜਾਓ, ਜਾਓ, ਜਾਓ ਘਰ ਨੂੰ। ਜਾਓ, ਜਾਓ, ਜਾਓ, ਜਾਓ, ਜਾਓ। ਠੀਕ ਹੈ। ਵਧੀਆ, ਵਧੀਆ? ਬਹੁਤ ਵਧੀਆ। ਸ਼ਾਨਦਾਰ। ਇਹ ਇਥੇ ਕੀ ਹੈ? ਉਥੇ ਦੋ ਕਿਸਮ ਦੇ (ਵੀਗਨ) ਸੂਪ ਹਨ? (ਮਕੀ ਸੂਪ।) ਕਿਹੜੀ ਵਧੇਰੇ ਸੁਆਦਲੀ ਹੈ? (ਈਨੋਕੀ ਖੁੰਭਾਂ ਵਾਲੀਆਂ ਸੇਵੀਆਂ ਨਾਲ ਬਿਹਤਰ ਸੁਆਦ ਹੈ।, ਸਾਰੀਆਂ ਵਿਚ ਨੂਡਲਜ਼ ਹਨ।) ਕਿਹੜੀ ਬਿਹਤਰ ਸੁਆਦ ਵਾਲੀ ਹੈ? (ਹਾਂਜੀ, ਉਹ ਵਾਲੀ ਦਾ ਸੁਆਦ ਬਿਹਤਰ ਹੈ।) ਮੈਂ ਨਹੀਂ ਜਾਣਦੀ। ਮੈਂਨੂੰ ਦੇਖਣ ਦੇਵੋ। ਮੈਂ ਦੋਨਾਂ ਨੂੰ ਪਰਖਣਾ ਚਾਹੁੰਦੀ ਹਾਂ। ਕੀ ਮੈਂ ਕਰ ਸਕਦੀ ਹਾਂ? (ਹਾਂਜੀ!) ਮੈਂ ਦੋਨੇ ਖਾਂਦੀ ਹਾਂ। ਠੀਕ ਹੈ? (ਖਾਓ ਜਿਤਨਾ ਤੁਸੀਂ ਚਾਹੁੰਦੇ ਹੋ।) ਖਾਓ ਜਿਤਨਾ ਤੁਸੀਂ ਚਾਹੁੰਦੇ ਹੋ। ਠੀਕ ਹੈ। ਮੈਂ ਖਾਣਾ ਪਸੰਦ ਕਰਦੀ ਹਾਂ। ਮੈਂ ਖਾਣਾ ਬਹੁਤ ਪਸੰਦ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-08
5088 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-09
4018 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-10
3994 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-11
3409 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-12
3601 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-13
3583 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-14
3163 ਦੇਖੇ ਗਏ