ਖੋਜ
ਪੰਜਾਬੀ
 

ਸਾਡੇ ਗੁਣ ਅਤੇ ਪਿਆਰ ਹੋਰਨਾਂ ਨੂੰ ਬਦਲ ਸਕਦੇ ਅਤੇ ਉਚਾ ਚੁਕ ਸਕਦੇ ਹਨ, ਸਤ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਜਿਤਨਾ ਵਧ ਤੁਸੀਂ ਰੂਹਾਨੀ ਤੌਰ ਤੇ ਅਭਿਆਸ ਕਰਦੇ ਹੋ, ਉਤਨਾ ਜਿਆਦਾ ਤੁਹਾਡਾ ਪਿਆਰ ਫੈਲਦਾ ਹੈ, ਉਤਨਾ ਜਿਆਦਾ ਤੁਸੀਂ ਮਹਿਸੂਸ ਕਰਦੇ ਹੋ ਹੋਰ ਲੋਕ ਬਸ ਤੁਹਾਡੇ ਵਾਂਗ ਹੀ ਹਨ। ਸੋ, ਜਦੋਂ ਉਹ ਦੁਖੀ ਹੁੰਦੇ ਹਨ, ਤੁਸੀਂ ਵੀ ਉਨਾਂ ਵਾਂਗ ਸਮਾਨ ਮਹਿਸੂਸ ਕਰਦੇ ਹੋ। ਕਦੇ ਕਦਾਂਈ ਪੰਛੀ-ਲੋਕਾਂ ਨੂੰ ਦੇਖਦਿਆਂ, ਉਨਾਂ ਕੋਲ ਕਾਫੀ ਨਹੀਂ ਖਾਣ ਲਈ, ਮੈਂ ਵੀ ਬਹੁਤ ਦੁਖੀ ਮਹਿਸੂਸ ਕਰਦੀ ਹਾਂ ਅਤੇ ਉਨਾਂ ਲਈ ਭੋਜ਼ਨ ਲਿਆਉਂਦੀ ਹਾਂ। ਮੈਂ ਨਹੀਂ ਜਾਣਦੀ ਜੇਕਰ ਉਹ ਖਾਂਦੇ ਹਨ ਜਾਂ ਨਹੀਂ, ਪਰ, ਮਿਸਾਲ ਵਜੋਂ, ਮੈਂ ਕੋਸ਼ਿਸ਼ ਕਰਾਂਗੀ। ਬਹੁਤ ਸਾਰੇ ਆਵਾਰਾ ਕੁਤਿਆਂ ਨੂੰ ਬਾਹਰ ਦੇਖਦਿਆਂ, ਬਿਮਾਰ, ਅਤੇ ਕੋਈ ਉਨਾਂ ਦੀ ਦੇਖ ਭਾਲ ਨਹੀਂ ਕਰਦਾ, ਮੈਂ ਵੀ ਹੁੰਝੂ ਵਹਾਉਂਦੀ ਹਾਂ। ਇਹ ਨਹੀਂ ਕਿ ਮੈਂ ਜਾਣਦੀ ਨਹੀਂ, ਇਹ ਨਹੀਂ ਕਿ ਮੈਂ ਨਹੀਂ ਜਾਣਦੀ ਕਰਮਾਂ ਦੇ ਪ੍ਰਤਿਫਲ ਬਾਰੇ, ਪਰ ਭਾਵੇਂ ਮੈਂ ਉਹ ਜਾਣਦੀ ਹਾਂ, ਮੈਂ ਅਜ਼ੇ ਵੀ ਉਨਾਂ ਲਈ ਤਰਸ ਮਹਿਸੂਸ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-08
5088 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-09
4018 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-10
3994 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-11
3409 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-12
3601 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-13
3583 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-14
3163 ਦੇਖੇ ਗਏ