ਵਿਸਤਾਰ
ਹੋਰ ਪੜੋ
ਹੁਣ, ਦੇਸ਼ ਸ਼ਾਂਤਮਈ ਹੈ। ਇਹ ਬਹੁਤ ਵਧੀਆ ਹੈ! ਜਿਤਨਾ ਜਿਆਦਾ ਅਸੀਂ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਾਂ, ਉਤਨਾ ਜਿਆਦਾ ਖੁਸ਼ਹਾਲੀ, ਵਧੇਰੇ ਅਮੀਰ, ਵਧੇਰੇ ਅਨੰਦਮਈ, ਅਤੇ ਵਧੇਰੇ ਖੁਸ਼ ਦੇਸ਼ ਹੋਵੇਗਾ। ਨਹੀਂ ਤਾਂ, ਤੁਹਾਨੂੰ ਨਹੀਂ ਲੋੜ ਉਚੀ ਚੀਕਣ ਦੀ: "ਆਹ! ਆਜ਼ਾਦੀ। ਸੁਤੰਤਰਤਾ। ਖੁਸ਼ਹਾਲੀ।" ਕੋਈ ਲੋੜ ਨਹੀ ਉਚੀ ਚੀਕਣ ਦੀ ਕਿਸੇ ਚੀਜ਼ ਲਈ। ਉਹ ਚੀਜ਼ਾਂ ਕੁਦਰਤੀ ਹੀ ਆਉਣਗੀਆਂ "ਸਾਨੂੰ ਲਭਣ ਲਈ।"