ਖੋਜ
ਪੰਜਾਬੀ
 

ਅਸੀਂ ਪਾਰਦਰਸ਼ੀ ਹਾਂ ਬ੍ਰਹਿਮੰਡ ਦੀਆਂ ਨਜ਼ਰਾਂ ਵਿਚ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸਾਡੇ ਲਈ ਇਕ ਆਭਾਰੀ ਜੀਵ ਹੋਣਾ ਜ਼ਰੂਰੀ ਹੈ ਅਤੇ ਹੋਰਨਾਂ ਦੀ ਰਹਿਮਤਾ ਅਦਾ ਕਰਨੀ। ਇਕ ਨੇਕ ਵਿਆਕਤੀ ਹੋਣਾ ਬਹੁਤਾ ਮੁਸ਼ਕਲ ਨਹੀਂ ਹੈ। ਬਸ ਸਾਕਾਰਾਤਮਿਕ ਸੋਚੋ, ਉਦਾਰਚਿਤ ਢੰਗ ਨਾਲ ਸੋਚੋ, ਉਦਾਰਚਿਤ ਢੰਗ ਨਾਲ ਕੰਮ ਕਰੋ, ਉਦਾਰਚਿਤ ਢੰਗ ਨਾਲ ਗਲ ਕਰੋ, ਫਿਰ ਤੁਸੀਂ ਅਤੇ ਤੁਹਾਡੀਆਂ ਅਨੇਕ ਹੀ ਪੀੜੀਆਂ ਲਾਭ ਉਠਾਉਣਗੀਆਂ। ਅਤੇ ਲੋਕ ਤੁਹਾਡੇ ਆਸ ਪਾਸ, ਕੋਈ ਵੀ ਜੀਵ ਤੁਹਾਡੇ ਆਸ ਪਾਸ, ਦਿਖ ਜਾਂ ਅਦਿਖ, ਖੁਸ਼ ਹੋਣਗੇ, ਅਤੇ ਉਹ ਵੀ ਤੁਹਾਨੂੰ ਆਸ਼ੀਰਵਾਦ ਦੇਣਗੇ।
ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-18
12043 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-19
8704 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-20
7491 ਦੇਖੇ ਗਏ