ਖੋਜ
ਪੰਜਾਬੀ
 

ਸਤਿਗੁਰੂ ਜੀ ਕੰਮ ਕਰਨ ਵਾਲੀ ਟੀਮ ਨਾਲ ਪਿਆਰ ਅਤੇ ਹਾਸਾ ਸਾਂਝਾ ਕਰਦੇ ਹਨ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਕਲ ਨੂੰ, ਮੇਰੇ ਕੋਲ ਕੁਝ ਰਿਸ਼ਤੇਦਾਰ ਆ ਰਹੇ ਹਨ - ਮੇਰੀ ਗੋਦ ਲਈ ਭਾਣਜੀ, ਗੋਦ ਲਈ ਭੈਣ, ਗੋਦ ਲਈ ਭਾਣਜੀ ਦਾ ਪਤੀ, ਗੋਦ ਲਈ ਭੈਣ ਦਾ ਪਤੀ। ਮੈਂ ਕਹਿੰਦੀ ਹਾਂ ਗੋਦ ਲਏ ਕਿਉਂਕਿ ਮੈਂ ਮਾਂ ਤੋਂ ਸਰੀਰ ਉਧਾਰਾ ਲਿਆ ਸੀ; ਇਸ ਤਰਾਂ, ਅਸੀਂ ਰਿਸ਼ਤੇਦਾਰ ਬਣ ਗਏ। ਨਹੀਂ ਤਾਂ, ਉਥੇ ਕੁਝ ਨਹੀਂ ਹੈ। ਇਹ ਚੰਗਾ ਹੈ, ਮੈਂ ਖੁਸ਼ ਹਾਂ। ਇਕ ਬਹੁਤ ਚੰਗਾ ਪ੍ਰੀਵਾਰ। ਬਹੁਤ ਚੰਗਾ ਪ੍ਰੀਵਾਰ, ਬਹੁਤ ਇਮਾਨਦਾਰ। ਇਥੋਂ ਤਕ ਦੀਖਿਆ ਤੋਂ ਪਹਿਲਾਂ, ਉਹ ਵੀ ਚੰਗੇ ਸਨ। ਮੇਰੇ ਮਾਪੇ, ਗੋਦ ਲਏ ਮਾਪੇ, ਬਹੁਤ ਚੰਗੇ ਸਨ। ਕਿਉਂਕਿ ਮੇਰੇ ਪਿਤਾ, ਮੈਂ ਬਹੁਤ ਸਾਰੀਆਂ ਫਲਾਸਫੀਆਂ ਸਿਖੀਆਂ ਸੀ ਜਦੋਂ ਮੈਂ ਛੋਟੀ ਸੀ - ਕੌਨਫਿਉਸ਼ੇਸ ਅਤੇ ਉਹ ਸਭ, ਲਾਓ ਜ਼ੂ। ਮੈਂ ਪੜਿਆ ਜਦੋਂ ਮੈਂ ਪਹਿਲੇ ਹੀ ਛੋਟੀ ਸੀ - ਸਤ, ਅਠ ਸਾਲ ਦੀ। ਮੈਂ ਬਹੁਤ ਤੇਜ਼ੀ ਨਾਲ ਪੜਿਆ ਸੀ ਕਿ ਮੈਂ ਇਕ ਛੋਟੀ ਉਮਰ ਵਿਚ ਅਜਿਹੇ ਉਚੇ ਪਧਰ ਦੀ ਫਲਾਸਫੀ ਪੜ ਸਕਦੀ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-16
3848 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-17
3103 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-18
3039 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-19
2849 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-21
2610 ਦੇਖੇ ਗਏ