ਖੋਜ
ਪੰਜਾਬੀ
 

ਸਤਿਗੁਰੂ ਜੀ ਕੰਮ ਕਰਨ ਵਾਲੀ ਟੀਮ ਨਾਲ ਪਿਆਰ ਅਤੇ ਹਾਸਾ ਸਾਂਝਾ ਕਰਦੇ ਹਨ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਵਾਲਾ, ਬਹੁਤ, ਬਹੁਤ ਦੁਰਲਭ ਹੈ। ਇਹ ਦੁਰਲਭ ਹੈ, ਮੈਂ ਇਹ ਤੁਹਾਨੂੰ ਦਿੰਦੀ ਹਾਂ। ਚੰਗੀ ਕਿਸਮਤ ਲਈ ਨਿਸ਼ਾਨੀ। ਇਹ ਸੁਨਹਿਰਾ ਹੈ, ਤੁਸੀਂ ਦੇਖਿਆ? ਚੀਨੀ, ਉਹ ਬਹੁਤ ਹੁਸ਼‌ਿਆਰ ਹਨ। ਉਹ ਸਭ ਚੀਜ਼ ਦੀ ਇਕ ਨਿਸ਼ਾਨੀ ਵਜੋਂ ਵਰਤਦੇ ਹਨ ਬਸ ਆਪਣੀ ਚੰਗੀ ਕਿਸਮਤ ਨਾਲ ਜੋੜਨ ਲਈ। ਜਿਵੇਂ, ਸੁਨਹਿਰਾ ਰੰਗ ਜਿਵੇਂ ਸੋਨਾ। ਅਤੇ ਨਾਂ "ਜ਼ੂ ਜ਼ੀ" (ਤੈਂਜ਼ਰੀਨ)। ਇਹ "ਜ਼ੀ ਜ਼ੀਆਂਗ" ਦੀ ਤਰਾਂ ਸਮਾਨ ਹੈ, ਭਾਵ ਚੰਗੀ ਕਿਸਮਤ। ਸੋ ਚੀਨੇ, ਉਹ ਸਭ ਚੀਜ਼ ਦੀ ਵਰਤੋਂ ਕਰਦੇ ਹਨ। ਉਨਾਂ ਕੋਲ ਹਮੇਸ਼ਾਂ ਸਾਕਾਰਾਤਮਿਕ ਅਤੇ ਨਾਕਾਰਾਤਮਿਕ ਵਿਚਕਾਰ ਫਰਕ ਦਰਸਾਉਣ ਲਈ ਮਨ ਹੁੰਦਾ ਹੈ। ਉਹ ਹਮੇਸ਼ਾਂ ਸਭ ਚੀਜ਼ ਦੀ ਵਰਤੋਂ ਕਰਦੇ ਹਨ ਸਾਰਾਕਾਤਮਿਕ ਢੰਗ ਨਾਲ - ਕੋਈ ਵੀ ਚੀਜ਼ ਜੋ ਸੰਭਵ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-16
3848 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-17
3103 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-18
3039 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-19
2849 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-21
2610 ਦੇਖੇ ਗਏ