ਖੋਜ
ਪੰਜਾਬੀ
 

ਕੋਈ ਵੀ ਆਪਣੀ ਜ਼ਮੀਰ ਤੋਂ ਨਹੀਂ ਬਚ ਸਕਦਾ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਫਿਰ ਦੋ ਭੈਣਾਂ ਉਥੇ ਸਨ, ਇਕ ਦੀਖਿਅਕ ਸੀ ਅਤੇ ਦੂਜ਼ੀ ਇਕ ਗੈਰ-ਦੀਖਿਅਕ, ਕਿਹਾ, "ਇਹ ਵਾਲੀ ਬਹੁਤ ਜਾਣੀ ਪਛਾਣੀ ਲਗਦੀ ਹੈ! ਕੀ ਕੋਈ ਸਤਿਗੁਰੂ ਜੀ ਦੀ ਨਕਲ ਤਾਂ ਨਹੀਂ ਕਰ ਰਿਹਾ ਇਸ ਫੋਟੋ ਅਤੇ ਨਾਮ ਨਾਲ?" "ਮੇਰੇ ਕੋਲ ਇਹੀ ਤਸਵੀਰ ਘਰੇ ਹੈ। ਸੋ ਮੈਂ ਕਿਵੇਂ ਭੁਲ ਸਕਦੀ ਹਾਂ? ਕੀ ਇਹ ਸਚਮੁਚ ਉਹ ਹੈ? ਕੀ ਕੋਈ ਉਨਾਂ ਦ‌ੀ ਨਕਲ ਤਾਂ ਨਹੀਂ ਕਰ ਰਿਹਾ ਇਸ ਫੋਟੋ ਅਤੇ ਨਾਮ ਨਾਲ?" ਆਈ-ਯਾ! ਮੈਨੂੰ ਇਕ ਲੰਮੀ ਵਿਆਖਿਆ ਦੇਣੀ ਪਈ ਇਹ ਸਾਬਤ ਕਰਨ ਲਈ ਕਿ ਇਹ ਮੈਂ ਸੀ। ਆਈ-ਯਾ! ਮੈਂ ਤੁਹਾਨੂੰ ਦਸਦੀ ਹਾਂ। ਮੇਰੀ ਜਿੰਦਗੀ ਇਕ ਫਿਲਮ ਵਰਗੀ ਹੈ, ਬਹੁਤ ਸਾਰੇ ਵੇਰਵ‌ਿਆਂ ਨਾਲ ਕਿ ਮੈਂ ਤੁਹਾਨੂੰ ਸਭ ਕੁਝ ਨਹੀਂ ਦਸ ਸਕਦੀ।
ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-11
5336 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-12
4145 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-13
3993 ਦੇਖੇ ਗਏ