ਖੋਜ
ਪੰਜਾਬੀ
 

ਸਤਿਗੁਰੂ ਜੀ ਕੰਮ ਕਰਨ ਵਾਲੀ ਟੀਮ ਨਾਲ ਪਿਆਰ ਅਤੇ ਹਾਸਾ ਸਾਂਝਾ ਕਰਦੇ ਹਨ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਕਿਸਮ ਦਾ ਇਕ ਪਸੰਦੀਦਾ ਹੈ, ਬਹੁਤ ਸਿਹਤਮੰਦ ਹੈ। ਤੁਸੀਂ ਜਾਮਨੀ ਰੰਗ ਦੇਖੋ; ਬਾਹਰ ਇਹ ਵੀ ਜਾਮਨੀ ਹੈ। ਚੀਨੀ, ਇਹਨੂੰ ਸਭ ਕਿਸਮ ਦੀਆਂ ਵਖ ਵਖ ਚੀਜ਼ਾਂ ਲਈ ਇਸਦੀ ਵਰਤੋਂ ਕਰਦੇ ਹਨ । ਕੇਕਾਂ ਲਈ, ਕੈਂਡੀਆਂ ਲਈ। (...) ਉਹ ਇਸ ਨੂੰ ਜਿਵੇਂ ਚਿਪਸ ਵਿਚ ਦੀ ਬਣਾਉਂਦੇ ਹਨ। ਅਤੇ ਹੋ ਸਕਦਾ ਉਹ ਇਸ ਨੂੰ ਜਿਵੇਂ (ਵੀਗਨ) ਪੁਡਿੰਗ-ਪੁਡਿੰਗ ਵਿਚ ਦੀ ਬਣਾਉਂਦੇ ਹਨ। ਉਹ ਇਸ ਨੂੰ (ਵੀਗਨ) ਪੁਡਿੰਗ ਵਿਚ ਦੀ ਬਣਾਉਂਦੇ ਹਨ। ਅਤੇ ਉਹ ਪਕਾਉਂਦੇ ਹਨ... ਉਹ ਵੀ ਛੋਟੇ, ਛੋਟੇ ਕਿਉਬ ਬਣਾਉਂਦੇ ਹਨ ਅਤੇ ਫਿਰ ਉਹ ਸਭ ਕਿਸਮ ਦੇ ਅਨਾਜ਼ ਨਾਲ ਮਿਲਾ ਕੇ ਪਕਾਉਂਦੇ ਹਨ। ਓਹ, ਸੁਆਦੀ। (...) ਓਜ. ਤੁਸੀਂ ਨਹੀਂ ਜਾਣਦੇ। ਉਹ ਇਸ ਨੂੰ ਸਭ ਕਿਸਮ ਦੇ ਅਨਾਜ਼ ਦੇ ਨਾਲ ਪਕਾਉਂਦੇ ਹਨ, ਜਿਵੇਂ ਇਕ ਕਿਸਮ ਦੀ (ਵੀਗਨ) ਪੁਡਿੰਗ। ਪਰ ਸੰਘਣੀ, ਮੋਟਾ ਹਲਵਾ, ਪੂਡਿੰਗ ਨਹੀਂ, ਇਕ ਪਾਣੀ ਵਰਗੀ ਪਤਲੀ ਕਿਸਮ। ਬਹੁਤ ਵਧੀਆ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-16
3848 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-17
3103 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-18
3039 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-19
2849 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-21
2610 ਦੇਖੇ ਗਏ