ਖੋਜ
ਪੰਜਾਬੀ
 

ਰਾਜ਼ਾ ਸੋਲੋਮਨ ਅਤੇ ਤਿੰਨ ਭਰਾ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਹਰ ਰੋਜ਼ ਮੈਂ ਪ੍ਰਾਰਥਨਾ ਕਰਦੀ ਹਾਂ। ਹਰ ਰੋਜ਼ ਮੈਂ ਆਭਾਰੀ ਹਾਂ ਅਤੇ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਹੋ ਸਕੇ ਆਪਣਾ ਮਿਸ਼ਨ ਵਧੀਆ ਕਰ ਸਕਾਂ, ਸਵਰਗ ਦੀ ਯੋਜਨਾ ਦੇ ਮੁਤਾਬਕ - ਕਿ ਮੈਂ ਇਸ ਤੋਂ ਡਿਗ ਨਾ ਪਵਾਂ, ਕਿ ਮੈਨੂੰ ਗੁਮਰਾਹ ਨਾ ਕੀਤਾ ਜਾਵੇ ਸੰਸਾਰ ਦੇ ਕਰਮਾਂ ਜਾਂ ਸੰਸਾਰ ਦੇ ਪ੍ਰਭਾਵ ਦੁਆਰਾ, ਜਾਂ ਜੋ ਵੀ ਉਹ ਹੋਵੇ। (ਹਾਂਜੀ, ਸਤਿਗੁਰੂ ਜੀ।) ਹਰ ਰੋਜ਼ ਤੁਹਾਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਆਪਣੇ ਆਪ ਨੂੰ ਬਰਕਰਾਰ ਰਖਣ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸੰਸਾਰ ਹੋ ਸਕਦਾ ਤੁਹਾਨੂੰ ਚਾਰੇ ਪਾਸੇ ਕਰਮਾਂ ਦੇ ਪ੍ਰਭਾਵ ਦੁਆਰਾ ਥਲੇ ਨੂੰ ਖਿਚੇ।
ਹੋਰ ਦੇਖੋ
ਸਾਰੇ ਭਾਗ (1/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-15
7352 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-16
5065 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-17
4644 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-18
4509 ਦੇਖੇ ਗਏ