ਖੋਜ
ਪੰਜਾਬੀ
 

ਸਾਰ ਇਕ ਬੁਧ, ਸਤਿਗੁਰੂ ਦਾ, ਪੰਜ ਹਿਸਿਆਂ ਦਾ ਤੀਸਰਾ ਭਾਗ Feb. 28, 2005

ਵਿਸਤਾਰ
ਹੋਰ ਪੜੋ
ਮੈ ਤੁਹਾਨੂੰ ਦਸਣਾ ਚਾਹੁੰਦੀ ਹਾਂ ਉਥੇ ਇਕ ਹੋਰ ਬੁਧ ਹੈ ਜਿਹੜਾ ਤੁਹਾਡੇ ਵਿਚਾਲੇ ਬੈਠਾ ਹੈ। (ਵਾਓ!) ਇਕ ਅੰਦਾਜ਼ਾ ਲਾਵੋ। ਮੈ ਬੁਧ ਨਹੀ ਹਾਂ। ਕੌਣ? ਜੇਕਰ ਤੁਸੀ ਸਹੀ ਅੰਦਾਜ਼ਾ ਲਾਇਆ, ਤੁਸੀ ਸ਼ਾਇਦ ਬਣ ਜਾਵੋਂਗੇ ਇਕ। ਜਾਂ ਬਸ ਆਪਣੇ ਵਲ ਉਂਗਲ ਨਾਲ ਇਸ਼ਾਰਾ ਕਰੋ, ਇਹ ਵੀ ਠੀਕ ਹੈ। ਜੇਕਰ ਤੁਹਾਡੇ ਖਿਆਲ ਵਿਚ ਤੁਸੀ ਹੋਂ, ਬਸ ਆਪਣੇ ਵਲ ਇਸ਼ਾਰਾ ਕਰੋ, ਇਹ ਵੀ ਠੀਕ ਹੈ। ਮੈਨੂੰ ਦਸੋ! ਮੈਨੂੰ ਦਸੋ! ਇਸ ਵਾਰ ਤੁਸੀ ਅੰਦਾਜ਼ਾ ਲਾਵੋ, ਠੀਕ ਹੈ?
ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-09
5678 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-10
4547 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-11
4434 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-12
4389 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-13
4526 ਦੇਖੇ ਗਏ