ਖੋਜ
ਪੰਜਾਬੀ
 

ਯੂਕੇ ਨੂੰ ਆਪਣੇ ਕਾਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਅਤੇ ਜਾਨਵਰ-ਲੋਕਾਂ ਨੂੰ ਸੁਰਖਿਅਤ ਰਖਣਾ ਸੰਵੇਦਨਸ਼ੀਲ ਜੀਵਾਂ ਵਜੋਂ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਉਸ ਨੇ ਇਕ ਬਹੁਤ ਵਧੀਆ ਸਮਝੋਤਾ ਕੀਤੀ, ਅਤੇ ਉਹ ਇਕ ਬਹੁਤ ਹੀ ਚੰਗਾ ਪ੍ਰਧਾਨ ਮੰਤਰੀ ਰਿਹਾ ਹੈ। ਪਰ ਅਸਲੀ ਪਾਪ, ਅਸਲੀ ਅਪਰਾਧ ਜੋ ਉਸ ਨੇ ਕੀਤੇ, ਤੁਸੀਂ ਜਾਨਣਾ ਚਾਹੁੰਦੇ ਹੋ? (ਓਹ, ਹਾਂਜੀ, ਸਤਿਗੁਰੂ ਜੀ। ਕ੍ਰਿਪਾ ਕਰਕੇ।) ਕਿਸੇ ਨੇ ਇਹਦਾ ਜ਼ਿਕਰ ਨਹੀਂ ਕੀਤਾ। ਨੰਬਰ ਇਕ, ਉਹ ਕੀਫ ਨੂੰ ਜਾਣਾ ਜ਼ਾਰੀ ਰਖਦਾ ਹੈ ਲੋਕਤੰਤਰੀ ਸਰਕਾਰ ਨੂੰ ਸਮਰਥਨ ਦੇਣ ਲਈ ਉਧਰ ਉਥੇ। (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਨੂੰ ਹੋਰ ਅਤੇ ਹੋਰ ਸਮਰਥਨ ਦੇਣ ਦਾ ਵਾਅਦਾ ਕਰਦਾ ਹੈ, ਵਧੇਰੇ ਅਤੇ ਹੋਰ ਵਧੇਰੇ ਮਿਲਟਰੀ ਸਾਜ਼ ਸਮਾਨ ਅਤੇ ਉਹ ਸਭ। (ਹਾਂਜੀ, ਸਤਿਗੁਰੂ ਜੀ।) ਸਿਰਫ ਵਾਅਦਾ ਹੀ ਨਹੀਂ, ਪਰ ਦਿੰਦਾ ਹੈ। (ਹਾਂਜੀ।) ਅਤੇ ਉਨਾਂ ਦਾ ਆਰਥਿਕ ਤੌਰ ਤੇ ਸਮਰਥਨ ਕਰਦਾ ਹੈ। ਅਤੇ, ਬਿਨਾਂਸ਼ਕ, ਯੂਕਰੇਨ ਦੇ ਯੂਰਪੀਅਨ ਯੂਨੀਅਨ ਵਿਚ ਆਸਾਨੀ ਨਾਲ ਜਾਣ ਲਈ ਸਮਰਥਨ ਕਰ ਰਿਹਾ।