ਖੋਜ
ਪੰਜਾਬੀ
 

ਸਾਰ ਇਕ ਬੁਧ, ਸਤਿਗੁਰੂ ਦਾ, ਪੰਜ ਹਿਸਿਆਂ ਦਾ ਪੰਜਵਾਂ ਭਾਗ Feb. 28, 2005

ਵਿਸਤਾਰ
ਹੋਰ ਪੜੋ
ਇਹੀ ਹੈ ਬਸ ਸਾਡੇ ਸਾਰਿਆਂ ਪਾਸ ਕਲਾਤਮਿਕ ਰੁਚੀ ਹੈ ਸਾਡੇ ਅੰਦਰੇ। ਕਿਉਂਕਿ ਅਸੀ ਆਏ ਹਾਂ ਸਿਰਜ਼ਨਹਾਰ ਤੋਂ, ਇਹ ਰੁਚੀ ਹੈ ਸਿਰਜ਼ਣ ਲਈ, (ਹਾਂਜੀ।) ਖੂਬਸੂਰਤ ਚੀਜ਼ਾਂ। ਅਸੀ ਆਏ ਖੂਬਸੂਰਤ ਗ੍ਰਹਿਆਂ ਤੋਂ, ਅਤੇ ਅਸੀ ਆਏ ਖੂਬਸੂਰਤ ਸੰਸਾਰਾਂ ਤੋਂ। ਅਸੀ ਆਏ ਸੁੰਦਰਤਾ ਤੋਂ, ਸਚਿਆਈ, ਅਤੇ ਨੇਕੀਆਂ ਤੋਂ। ਸੋ ਇਥੋਂ ਤਕ ਮਨੁਖੀ ਆਕਾਰ ਵਿਚ, ਅਸੀ ਬਹੁਤ ਹੀ ਬਝੇ ਹੋਏ ਹਾਂ, ਬਹੁਤ ਨੇਤਰਹੀਣ, ਅੰਨੇ, ਅਤੇ ਬਹੁਤ ਹੀ ਬੰਦ ਕੀਤੇ ਗਏ, ਅਸੀ ਅਜ਼ੇ ਵੀ ਮਹਿਸੂਸ ਕਰਦੇ ਹਾਂ ਰੁਚੀ ਇਹ ਕਰਨ ਲਈ। ਕੁਝ ਲੋਕ ਵਧੇਰੇ ਮਹਿਸੂਸ ਕਰਦੇ ਹਨ, ਕੁਝ ਲੋਕ ਘਟ ਮਹਿਸੂਸ ਕਰਦੇ ਹਨ। ਇਹ ਨਿਰਭਰ ਕਰਦਾ ਹੈ ਸਥਿਤੀ ਉਤੇ, ਕਿ ਉਹ ਵਿਕਸਤ ਹੋ ਸਕਦੇ ਹਨ ਜਾਂ ਨਹੀ।
ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-09
5678 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-10
4547 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-11
4434 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-12
4389 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-13
4526 ਦੇਖੇ ਗਏ