ਖੋਜ
ਪੰਜਾਬੀ
 

ਸਤਿਗੁਰੂ ਜੀ ਦੇ ਜਨਮ ਦੇ ਸ਼ੁਭ ਚਿੰਨ, ਦਸ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਨਹੀਂ ਜਾਣਦੀ ਤੁਸੀਂ ਇਤਨੇ ਗੁੰਝਲਦਾਰ ਕਿਉਂ ਹੋ। ਮੈਂ ਇਕ ਬਹੁਤ ਸਧਾਰਨ ਅਧਿਆਪਕ ਹਾਂ। ਮੈਂ ਸਭ ਚੀਜ਼ ਤੁਹਾਨੂੰ ਇਤਨੀ ਕਾਲੀ, ਚਿਟੀ, ਤਰਕਸ਼ੀਲ, ਸੌਖੀ ਸਿਖਾਉਂਦੀ ਹਾਂ। ਜੋ ਮੈਂ ਤੁਹਾਨੂੰ ਸਿਖਾਉਂਦੀ ਹਾਂ, ਉਥੇ ਕੋਈ ਵੀ ਚੀਜ਼ ਨਹੀਂ ਜਿਹੜੀ ਤੁਸੀਂ ਨਹੀਂ ਸਮਝ ਸਕਦੇ। ਇਥੋਂ ਤਕ ਨਵੇਂ ਸ਼ੁਰੂਆਤ ਕਰਨ ਵਾਲੇ ਲਈ। ਭਾਵੇਂ ਜੇਕਰ ਤੁਸੀਂ ਨਹੀਂ ਸਮਝਦੇ, ਮੈਂ ਇਕੇਰਾਂ ਸਮਝਾਉਂਦੀ ਹਾਂ ਅਤੇ ਤੁਸੀਂ ਤੁਰੰਤ ਸਮਝ ਲੈਂਦੇ ਹੋ। ਸੋ ਤੁਸੀਂ ਇਤਨੇ ਗੁੰਝਲਦਾਰ ਕਿਉਂ ਹੋ? ਇਕ ਸਧਾਰਨ ਤਰੀਕੇ ਨਾਲ ਤਰਤੀਬ ਕਰਨ ਦੀ ਕੋਸ਼ਿਸ਼ ਕਰੋ। ਬਹੁਤ ਸਾਰਾ ਸਮਾਂ, ਐਨਰਜ਼ੀ ਬਚਦੀ ਹੈ। (...) ਪਰ ਕੋਈ ਗਲ ਨਹੀਂ, ਅਸਲ ਵਿਚ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਕੋਈ ਜਵਾਬਾਂ ਦੀ ਲੋੜ ਨਹੀਂ ਹੈ। ਤੁਹਾਨੂੰ ਕੋਈ ਸਵਾਲਾਂ ਦੀ ਲੋੜ ਨਹੀਂ। ਬਸ ਹਿਦਾਇਤ ਕਰਦੇ ਰਹੋ, ਅਤੇ ਫਿਰ ਤੁਸੀਂ ਸਭ ਚੀਜ਼ ਦਾ ਪਤਾ ਲਗ ਜਾਵੇਗਾ। ਸਵਾਲ ਅਤੇ ਜਵਾਬ ਕਦੇ ਕਦਾਂਈ ਸਿਰਫ ਇਕਠੇ ਬੈਠਣ ਦਾ ਇਕ ਬਹਾਨਾ ਹੋ ਸਕਦਾ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-01
4650 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-02
3703 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-03
3500 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-04
3388 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-05
2952 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-06
3438 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-12
3004 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-13
3044 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-14
2630 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-15
2626 ਦੇਖੇ ਗਏ