ਖੋਜ
ਪੰਜਾਬੀ
 

ਸਤਿਗੁਰੂ ਜੀ ਦੇ ਜਨਮ ਦੇ ਸ਼ੁਭ ਚਿੰਨ, ਦਸ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
(ਮੇਰੇ ਸੁਪਨੇ ਵਿਚ ਇਕ ਬੁਰਾ ਵਿਆਕਤੀ ਪ੍ਰਗਟ ਹੋਇਆ, ਸੋ ਮੈਂ ਉਸਦੇ ਨਾਲ ਲੜ‌ਿਆ। ਅਤੇ , ਇਹ ਅਸਲ ਵਿਚ ਮੇਰੇ ਲਾਗੇ ਵਾਲੇ ਇਕ ਵਿਆਕਤੀ ਨਾਲ ਅਣਜਾਣੇ ਵਿਚ ਹੋਇਆ ਸੀ। ਮੈਂ ਭਵਿਖ ਵਿਚ ਕੀ ਕਰ ਸਕਦਾ ਹਾਂ?) ਫਿਰ ਹੋਰ ਸੁਪਨਾ ਨਾ ਦੇਖੋ। ਜਾਂ ਵਖਰੇ ਹੋ ਕੇ ਸੌਂਵੋਂ। ਆਪਣੀ ਪਤਨੀ ਲਈ ਇਕਹੋਰ ਬਿਸਤਰਾ ਖਰੀਦੋ। ਤੁਸੀਂ ਹੋਰ ਕੀ ਕਰ ਸਕਦੇ ਹੋ? (...) ਇਹ ਬਹੁਤੇ ਲੋਕਾਂ ਨਾਲ ਹੁੰਦਾ ਹੈ। ਬਸ ਆਪਣੀ ਪਤਨੀ ਤੋਂ ਮਾਫੀ ਮੰਗੋ। ਅਤੇ ਬਾਅਦ ਵਿਚ, ਜੇਕਰ ਉਹ ਇਹ ਨਹੀਂ ਪਸੰਦ ਕਰਦੀ, ਫਿਰ ਉੇਸ ਨੂੰ ਕਿਸੇ ਹੋਰ ਮੰਜੇ ਤੇ ਸੌਣ ਲਈ ਕਹੋ। ਦੀਖਿਆ ਤੋਂ ਬਾਅਦ, ਬਹੁਤ ਸਾਰੇ ਲੋਕ ਵਖਰੇ ਤੌਰ ਤੇ ਸੌਣਾ ਪਸੰਦ ਕਰਦੇ ਹਨ ਤਾਂਕਿ ਉਹ ਸ਼ਾਂਤੀ ਵਿਚ ਅਭਿਆਸ ਕਰ ਸਕਣ, ਤਾਂ ਕੀ ਗਲਤ ਹੈ? ਅਤੇ ਜਦੋਂ ਵੀ ਤੁਸੀਂ ਇਕਠੇ ਹੋਣਾ ਚਾਹੋਂ, ਤੁਸੀਂ ਇਕ ਬੋਤਲ (ਗੈਰ-ਨਸ਼ੇ ਵਾਲੀ) ਸ਼ੈਮਪੇਅਨ ਲਿਆਉ ਅਤੇ ਜਾਓ ਦੂਜੇ ਦੇ ਮੰਜੇ ਨੂੰ ਅਤੇ ਫਿਰ ਦੂਜਾ ਵਿਆਕਤੀ ਜਾਣਦਾ ਹੈ। ਗੈਰ-ਨਸ਼ੇ ਵਾਲੀ ਸ਼ੈਮਪੇਅਨ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-01
4650 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-02
3703 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-03
3500 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-04
3388 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-05
2952 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-06
3438 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-12
3004 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-13
3044 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-14
2630 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-15
2626 ਦੇਖੇ ਗਏ