ਖੋਜ
ਪੰਜਾਬੀ
 

ਸਤਿਗੁਰੂ ਜੀ ਦੇ ਜਨਮ ਦੇ ਸ਼ੁਭ ਚਿੰਨ, ਦਸ ਹਿਸਿਆਂ ਦਾ ਤੀਸਰਾਾ ਭਾਗ

ਵਿਸਤਾਰ
ਹੋਰ ਪੜੋ
ਇਕ ਦਿਖਾਵਾ ਨਾ ਕਰਨਾ। ਬਸ ਕੁਦਰਤੀ ਬਣੇ ਰਹੋ। ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਕਿਹਾ ਮੇਰੇ ਅਗੇ ਨਾ ਝੁਕੋ ਜਾਂ ਡੰਡਾਉਤ ਕਰਨਾ ਕਿਉਂਕਿ ਮੈਂ ਬਹੁਤੀ ਜਿਆਦਾ ਖੇਚਲ ਨਹੀਂ ਪਸੰਦ ਕਰਦੀ। ਕਿਵੇਂ ਵੀ, ਥਾਏਲੈਂਡ ਵਿਚ, ਜਦੋਂ ਉਹ ਮੈਨੂੰ ਝੁਕਦੇ ਸੀ, ਮੈਂ ਕੁਝ ਚੀਜ਼ ਨਹੀਂ ਕਹੀ ਕਿਉਂਕਿ ਉਨਾਂ ਨੇ ਇਹ ਬਹੁਤ ਖੂਬਸੂਰਤ ਢੰਗ ਨਾਲ ਇਹ ਕੀਤਾ ਸੀ। ਮੈਂ ਉਨਾਂ ਦੇ ਤਰੀਕੇ ਦੀ ਪ੍ਰਸ਼ੰਸਾ ਕੀਤੀ... ਸਚਮੁਚ, ਉਸ ਕਿਸਮ ਦਾ ਵਿਵਹਾਰ। ਜਿਵੇਂ ਉਹ ਹੇਠਾਂ ਝੁਕ ਗਏ ਨਚਣ ਦੀ ਤਰਾਂ ਸੀ। ਬਹੁਤ ਕੋਮਲ ਅਤੇ ਕੁਦਰਤੀ ਸੀ ਕਿ ਤੁਸੀਂ ਸੋਚਦੇ ਵੀ ਨਹੀਂ ਕਿ ਉਹ ਤੁਹਾਡੇ ਅਗੇ ਝੁਕ ਰਹੇ ਹਨ ਕਿਉਂਕਿ ਤੁਸੀਂ ਚੰਗੇ ਹੋ ਜਾਂ ਕੁਝ ਚੀਜ਼। ਤੁਸੀਂ ਉਸ ਕਿਸਮ ਦੇ ਰਿਵਾਜ ਦੀ ਪ੍ਰਸ਼ੰਸਾ ਮਹਿਸੂਸ ਕਰਦੇ ਹੋ। ਪਰਾ ਤਾਏਵਾਨ (ਫਾਰਮੋਸਾ) ਵਿਚ, ਜਿਉਂ ਹੀ ਤੁਸੀਂ ਝੁਕਦੇ ਹੋ, ਮੈਂ ਜਿਵੇਂ ਤੁਹਾਨੂੰ ਥਪੜ ਮਾਰਨ ਵਾਂਗ ਮਹਿਸੂਸ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-01
4650 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-02
3703 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-03
3500 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-04
3388 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-05
2952 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-06
3438 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-12
3004 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-13
3044 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-14
2630 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-15
2627 ਦੇਖੇ ਗਏ