ਖੋਜ
ਪੰਜਾਬੀ
 

ਸਤਿਗੁਰੂ ਜੀ ਦੇ ਜਨਮ ਦੇ ਸ਼ੁਭ ਚਿੰਨ, ਦਸ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਪਰ ਇਹ ਹੈ ਜੋ ਉਹ ਕਹਿੰਦੇ ਹਨ - ਸਭ ਤੋਂ ਵਧੀਆ ਵਿਦਿਆਰਥੀ, ਉਹ ਹੈ ਜਿਹੜਾ ਸਾਹਮੁਣੇ ਬੈਠਦਾ ਹੈ। ਪਰ ਬਾਅਦ ਵਿਚ ਉਨਾਂ ਨੂੰ ਪਤਾ ਚਲ ਗਿਆ ਕਿਉਂ। ਉਹ ਜਿਹੜੇ ਐਨ ਪਿਛੇ ਬੈਠਦੇ ਹਨ ਜਾਂ ਅਧੇ ਮੀਟਰ ਤੋਂ, ਉਹ ਬਹੁਤ ਵਿਚਲਿਤ ਹਨ। ਉਹ ਬਹੁਤਾ ਧਿਆਨ ਨਹੀਂ ਦਿੰਦੇ ਅਧਿਆਪਕ ਕੀ ਕਹਿ ਰਿਹਾ ਹੈ, ਉਤਨਾ ਨਹੀਂ ਜਿਵੇਂ ਜਿਹੜੇ ਸਾਹਮੁਣੇ ਬੈਠਦੇ ਹਨ। (...) ਹੁਣ ਮੈਨੂੰ ਯਾਦ ਆਇਆ।, ਉੇਹ ਜਿਹੜੇ ਪਹਿਲੀਆਂ ਇਕ ਜਾਂ ਦੋ ਕਤਾਰਾਂ ਵਿਚ ਬੈਠਦੇ ਹਨ ਹਮੇਸ਼ਾਂ ਚੰਗੇ ਵਿਦਿਆਰਥੀ ਹਨ। ਸਭ ਤੋਂ ਵਧੀਆ ਹਨ... ਮੇਰੀ ਕਲਾਸ ਵਿਚ, ਮੇਰੀਆਂ ਕਲਾਸਾਂ ਵਿਚ ਜੋ ਮੈਨੂੰ ਯਾਦ ਹੈ, ਮੈਂ ਹਮੇਸ਼ਾਂ ਕਿਉਂ ਸਾਹਮੁਣੇ ਬੈਠਦੀ ਸੀ? ਕਿਉਂਕਿ ਮੈਂ ਕਲਾਸ ਵਿਚ ਸਭ ਤੋਂ ਛੋਟੇ ਕਦ ਦੀ ਸੀ। ਅਧਿਆਪਕ ਮੈਨੂੰ ਲਿਜਾਂਦਾ ਅਤੇ ਮੈਨੂੰ ਸਾਹਮੁਣੇ ਬਿਠਾ ਦਿੰਦਾ ਸੀ। ਇਥੋਂ ਤਕ ਜਦੋਂ ਮੈਂ ਭਾਰਤ ਵਿਚ ਸੀ, ਕਿਸੇ ਵੀ ਆਸ਼ਰਮ ਵਿਚ, ਕੋਈ ਵੀ ਗੁਰੂ, ਕੋਈ ਅਧਿਆਪਕ, ਭਾਵੇਂ ਜੇਕਰ ਮੈਂ ਐਨ ਪਿਛੇ ਬੈਠਦੀ, ਉਹ ਹਮੇਸ਼ਾਂ ਕਹਿੰਦਾ, "ਇਥੇ ਆਉ, ਇਹ ਛੋਟੀ ਬਚੀ। ਇਥੇ ਬੈਠੋ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-01
4650 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-02
3703 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-03
3500 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-04
3388 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-05
2952 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-06
3438 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-12
3004 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-13
3044 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-14
2630 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-15
2627 ਦੇਖੇ ਗਏ