ਖੋਜ
ਪੰਜਾਬੀ
 

ਪਿਆਰ ਸਮਾਵੇਸ਼ਿਤ ਹੈ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ਮੇਰੀ ਆਪਣੀ ਜੀਵਨਸ਼ੈਲੀ ਕਾਰਨ, ਮੇਰੇ ਕੋਲ ਇਕ ਕੁਤਾ(-ਵਿਆਕਤੀ) ਨਹੀਂ ਸੀ। ਮੈਂ ਉਸ ਨੂੰ ਕਿਹਾ, "ਮੈਂ ਇਹ ਪੁਗਾ ਨਹੀਂ ਸੀ ਸਕਦੀ," ਪਰ ਹੁਣ ਮੇਰੇ ਕੋਲ ਦਸ ਕੁਤੇ-ਲੋਕ ਹਨ। ਤੁਸੀਂ ਜਾਣਦੇ ਹੋ, ਪਿਆਰ ਸਭ ਚੀਜ਼ ਤੇ ਕਾਬੂ ਪਾਉਂਦਾ ਹੈ - ਮੇਰੀ ਆਮ ਸਮਝ, ਮੇਰੀ ਵਜਾ, ਮੇਰੀ ਬੁਧੀ , ਸਭ ਚੀਜ਼ ਤੇ ਕਾਬੂ ਪਾਉਂਦਾ! ਜਦੋਂ ਮੈਂ ਇਕ ਬੇਸਹਾਰਾ ਕੁਤਾ-ਵਿਆਕਤੀ ਦੇਖਦੀ ਹਾਂ, ਮੈਂ ਬੇਵਸ ਹਾਂ। ਮੇਰੇ ਸਾਰੇ ਤਰਕ ਅਤੇ ਵਿਚਾਰ ਦੇ ਬਾਵਜੂਦ, ਮੇਰੇ ਕੋਲ ਦਸ ਕੁਤੇ-ਵਿਆਕਤੀ ਹਨ। ਕੀ ਤੁਸੀਂ ਇਹਦੇ ਵਿਚ ਵਿਸ਼ਵਾਸ਼ ਕਰ ਸਕਦੇ ਹੋ? ਮੇਰੀ ਜੀਵਨਸ਼ੈਲੀ, ਵਿਆਸਤ ਜਿਵੇਂ ਮੈਂ ਹਾਂ, ਮੈਂ ਆਪਣੇ ਆਪ ਨੂੰ ਬੰਨਦੀ ਹਾਂ। ਲੋਕਾਂ ਨੂੰ ਕਰਨਾ ਜ਼ਰੂਰੀ ਹੈ ਜੋ ਉਹ ਮਹਿਸੂਸ ਕਰਦੇ ਸਹੀ ਹੈ। ਮੈਂ ਉਨਾਂ ਨੂੰ ਨਹੀਂ ਕਹਿ ਸਕਦੀ ਕੀ ਕਰਨਾ ਹੈ। ਉਨਾਂ ਦੇ ਦਿਲ ਨੂੰ ਸਹੀ ਮਹਿਸੂਸ ਕਰਨਾ ਜ਼ਰੂਰੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-22
4302 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-23
3437 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-24
3189 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-25
2940 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-26
2966 ਦੇਖੇ ਗਏ