ਖੋਜ
ਪੰਜਾਬੀ
 

ਪਿਆਰ ਸਮਾਵੇਸ਼ਿਤ ਹੈ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਨਹੀਂ, ਮੇਰਾ ਭਾਵ ਤੁਸੀਂ ਮੂਰਖ ਨਹੀਂ ਹੈ। ਮੇਰਾ ਮਤਲਬ ਇਹ ਹੈ ਕਿ, ਸੰਸਾਰ ਦੇ ਅਰਥਾਂ ਵਿਚ, ਤੁਸੀਂ ਮੂਰਖ ਹੋ। ਕਿਉਂਕਿ ਤੁਹਾਡੇ ਕੋਲ ਇਕ ਮੁੰਡਾ ਦੋਸਤ, ਇਕ ਕੁੜੀ ਦੋਸਤ, ਇਕ ਪ੍ਰੀਵਾਰ, ਇਕ ਚੰਗੀ ਨੌਕਰੀ ਹੋ ਸਕਦੀ, ਜਾਂ ਆਪਣਾ ਆਵਦਾ ਘਰ, ਅਤੇ ਆਪਣੀ ਆਵਦੀ ਗਡੀ ਹੋ ਸਕਦੀ ਹੈ, ਅਤੇ ਆਪਣੀ ਇਕਾਂਤ। ਪਰ ਫਿਰ ਤੁਸੀਂ ਉਹ ਤਿਆਗਣਾ ਚਾਹੂੰਦੇ ਹੋ ਅਤੇ ਇਕ ਅਣਜਾਣ ਖੇਤਰ ਵਿਚ ਇਕ ਅਣਜਾਣ ਔਰਤ ਨਾਲ ਰਹਿਣ ਲਈ ਆਉਣਾ ਚਾਹੁਮਦੇ ਹੋ। (...) ਪਰ ਕੌਣ ਜਾਣਦਾ ਹੈ? ਉਹ ਜਿਹੜੇ ਜਿਤ ਗਏ, ਹਾਰ ਜਾਣ। ਉਹ ਜਿਹੜੇ ਹਾਰ ਗਏ, ਜਿਤ ਜਾਣ। ਉਹ ਜਿਹੜੇ ਮੂਰਖ ਹਨ ਹੁਸ਼ਿਆਰ ਹੋਣ ਉਹ ਜਿਹੜੇ ਹੁਸ਼ਿਆਰ ਹਨ ਮੂਰਖ ਹਨ। ਕੌਣ ਜਾਣਦਾ ਹੈ?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-22
4302 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-23
3437 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-24
3189 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-25
2940 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-26
2966 ਦੇਖੇ ਗਏ