ਖੋਜ
ਪੰਜਾਬੀ
 

ਪਿਆਰ ਸਮਾਵੇਸ਼ਿਤ ਹੈ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਸਮਾਨ ਚੀਜ਼ ਕਰਦੇ ਹੋ, ਬਿਨਾਂਸ਼ਕ, ਉਹ ਕਹਿੰਦੇ ਹਨ, "ਓਹ. ਸਾਡੇ ਕੋਲ ਪਹਿਲੇ ਹੀ ਕਾਫੀ ਹੈ। ਸਾਡੇ ਕੋਲ ਪਹਿਲੇ ਹੀ ਬਹੁਤ ਸਾਰੇ ਕੁਤੇ(-ਲੋਕ) ਪ੍ਰੋਗਰਾਮ ਉਡੀਕ ਰਹੇ ਹਨ।" ਸੋ, ਜੇਕਰ ਤੁਹਾਡਾ ਕੁਤਾ-ਵਿਆਕਤੀ ਪ੍ਰੋਗਰਾਮ ਅੰਦਰ ਆਉਂਦਾ ਹੈ, ਇਹ ਪਹਿਲੇ ਹੀ ਬਹੁਤ ਜਿਆਦਾ ਹੋਵੇਗਾ - ਮਿਸਾਲ ਵਜੋਂ, ਉਸ ਤਰਾਂ। ਕੁਝ ਚੀਜ਼ ਅਸਾਧਾਰਨ ਕਰੋ, ਕੁਝ ਚੀਜ਼ ਆਪਣੇ ਦੇਸ਼ ਲਈ, ਸੰਸਾਰ ਵਿਚ ਸ਼ਾਂਤੀ ਲਿਆਉਣ ਲਈ। ਅ ਜੇਕਰ ਸ਼ਾਂਤੀ ਸੰਸਾਰ ਵਿਚ ਹੈ, ਕੁਤੇ-(ਲੋਕ) ਵੀ ਲਾਭ ਉਠਾਉਣਗੇ। ਸ਼ਾਂਤਮਈ ਲੋਕ ਕੁਤੇ-ਲੋਕਾਂ ਨਾਲ ਵਧੇਰੇ ਪਿਆਰ ਕਰਨਗੇ ਅਤੇ ਉਨਾਂ ਦੀ ਵਧੇਰੇ ਸਾਂਭ ਸੰਭਾਲ ਕਰਨਗੇ। ਅਤੇ ਇਕ ਸ਼ਾਂਤਮਈ ਦੇਸ਼ ਵਿਚ, ਜਾਨਵਰ-ਲੋਕਾਂ ਦੀ ਚੰਗੀ ਸੰਭਾਲ ਕੀਤੀ ਜਾਵੇਗੀ ਕਿਉਂਕਿ ਉਨਾਂ ਕੋਲ ਸਮਾਂ ਹੋਵੇਗਾ, ਉਨਾਂ ਕੋਲ ਕਾਫੀ ਖੁਸ਼ਹਾਲੀ, ਪੈਸਾ, ਅਤੇ ਮਨ ਦੀ ਸ਼ਾਂਤੀ ਹੋਵੇਗੀ ਵਧੇਰੇ ਦਿਆਲੂ ਢੰਗ ਨਾਲ ਸੋਚਣ ਲਈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-22
4302 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-23
3437 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-24
3189 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-25
2940 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-26
2966 ਦੇਖੇ ਗਏ