ਖੋਜ
ਪੰਜਾਬੀ
 

ਪਿਆਰ ਸਮਾਵੇਸ਼ਿਤ ਹੈ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਐਸ ਵੇਲੇ, ਮੈਂ ਬਸ ਉਸ ਤਰਾਂ ਜਾਂਦੀ ਹਾਂ, ਵਹਾਉ ਨਾਲ, ਉਹਦੇ ਨਾਲ ਜਿਵੇਂ ਸਵਰਗ ਦਾ ਪ੍ਰਬੰਧ ਹੈ। ਇਹ ਇਥੋਂ ਤਕ ਮੈਂ ਨਹੀਂ ਹਾਂ ਜਿਸ ਨੇ ਉਹ ਸਭ ਦਾ ਪ੍ਰਬੰਧ ਕੀਤਾ ਹੈ। ਮੈਂਨੂੰ "ਅਕਾਉਂਟੇਂਟ" ਨੂੰ ਪੁਛਣਾ ਪੈਂਦਾ ਹੈ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਉਹ ਆਉੰਦੇ ਹਨ ਅਤੇ ਇਹ ਮੇਰੇ ਲਈ ਚੰਗਾ ਹੈ। ਜ਼ਰੂਰੀ ਉਸ ਤਰਾਂ ਨਹੀਂ ਹੈ। ਇਹੀ ਹੈ ਬਸ ਉਨਾਂ ਦਾ ਖਾਤਾ, ਉਨਾਂ ਦਾ "ਬੈਂਕ," ਜਾਂ ਜੋ ਵੀ ਇਹ ਹੋਵੇ। ਤੁਸੀਂ ਜਾਣਦੇ ਹੋ, ਉਥੇ ਬ੍ਰਹਿਮੰਡ ਦੇ ਰੈਗੁਲੇਟਰ, ਨੇਮਕ ਹਨ। ਮੈਂ ਇਹਨਾਂ ਚੀਜ਼ਾਂ ਦੀ ਦੇਖ ਭਾਲ ਨਹੀਂ ਕਰਦੀ। ਸਚਮੁਚ ਨਹੀਂ। ਰਾਸ਼ਟਰਪਤੀ, ਮਿਸਾਲ ਵਜੋਂ, ਭਾਵੇਂ ਉਹ ਰਾਸ਼ਟਰਪਤੀ ਹੈ, ਉਹ ਸਭ ਅਕਾਉਂਟਿੰਗ ਦੀ ਦੇਖ ਭਾਲ ਨਹੀਂ ਕਰਦਾ ਅਤੇ ਕੌਣ ਹਾਓਸ ਵਿਚ ਕੰਮ ਕਰ ਰਿਹਾ ਹੈ। ਇਹ ਸਭ ਕਰਮਚਾਰੀਆਂ ਦੇ ਮੁਖੀ ਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-22
4302 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-23
3437 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-24
3189 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-25
2940 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-26
2966 ਦੇਖੇ ਗਏ