ਖੋਜ
ਪੰਜਾਬੀ
 

ਪਿਆਰ ਇਕ ਸਚੇ ਮਨੁਖੀ ਦਿਲ ਦਾ ਚਾਨਣ-ਮੁਨਾਰਾ ਹੈ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਮੇਰੇ ਇਹ ਪਹਿਲੇ ਹੀ ਲੈਣ ਤੋਂ ਬਾਅਦ ਇਕ ਵਡਾ ਕਪ ਗੁਰੂ ਦੇ ਹਥੋਂ। ਕੌਣ ਨਹੀਂ ਲਵੇਗਾ? ਅਤੇ ਫਿਰ ਮੈਂ ਕਿਹਾ, "ਤੁਹਾਡਾ ਬਹੁਤ ਹੀ ਧੰਨਵਾਦ। ਮੈਂ ਜਾ ਰਹੀ ਹਾਂ।" ਅਤੇ ਉਨਾਂ ਨੇ ਕਿਹਾ, "ਉਡੀਕ ਕਰੋ, ਉਡੀਕ ਕਰੋ, ਉਡੀਕ ਕਰੋ! ਉਡੀਕ ਕਰੋ! ਕੀ ਤੁਸੀਂ ਸਚਮੁਚ ਇਸ ਨੂੰ ਨਿਗਲ ਲਿਆ?" ਮੈਂ ਕਿਹਾ, "ਹਾਂਜੀ, ਤੁਸੀਂ ਇਹ ਦੇਖਿਆ ਸੀ। ਮੇਰੀ ਹਿੰਮਤ ਕਿਵੇਂ ਨਾ ਹੋਵੇਗੀ? ਐਨ ਤੁਹਾਡੇ ਸਾਹਮੁਣੇ!" ਉਹ ਇਸ ਵਿਚ ਵਿਸ਼ਵਾਸ਼ ਨਹੀਂ ਕਰ ਸਕਿਆ। (...) ਉਸ ਨੇ ਕਿਹਾ, "ਤੁਸੀਂ ਬਸ ਗਲਤ ਦਵਾਈ ਪੀ ਲਈ। ਕੀ ਤੁਸੀਂ ਠੀਕ ਹੋ?" ਮੈਂ ਕਿਹਾ, "ਮੈਂ ਠੀਕ ਹਾਂ। ਕਿਉਂ ਨਹੀਂ ਠੀਕ? ਬਸ ਪਹਿਲਾਂ ਵਾਂਗ ਖੰਘ ਰਹੀ ਹਾਂ। ਦਵਾਈ ਦਾ ਅਸਰ ਇਤਨਾ ਜ਼ਲਦੀ ਨਹੀਂ ਹੁੰਦਾ।" ਉਸ ਨੇ ਕਿਹਾ, "ਨਹੀਂ, ਨਹੀਂ, ਨਹੀਂ। ਉਹ ਕੁਝ ਚੀਜ਼ ਹੈ ਜੋ ਤੁਹਾਨੂੰ ਅੰਦਰ ਨਹੀਂ ਲੈਣੀ ਚਾਹੀਦੀ, ਸਿਰਫ ਬਾਹਰੀ ਵਰਤੋਂ ਕਰਨ ਲਈ ਹੀ ਹੈ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-06
6378 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-07
5173 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-08
4737 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-09
5024 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-10
4731 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-11
3513 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-12
3799 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-13
3524 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-14
3499 ਦੇਖੇ ਗਏ