ਖੋਜ
ਪੰਜਾਬੀ
 

ਪਿਆਰ ਇਕ ਸਚੇ ਮਨੁਖੀ ਦਿਲ ਦਾ ਚਾਨਣ-ਮੁਨਾਰਾ ਹੈ, ਨੌਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਬਹੁਤ ਸਧਾਰਨ ਅੰਗਰੇਜ਼ੀ ਵਿਚ ਬੋਲਦੀ ਹਾਂ ਤਾਂਕਿ ਹਰ ਇਕ ਸਮਝ ਸਕੇ; ਸਮਾਨ ਔਲੈਕਸੀਜ਼ (ਵੀਐਤਨਾਮੀਜ਼) ਵਿਚ, ਉਵੇਂ ਹੀ ਚੀਨੀ ਵਿਚ। ਇਥੋਂ ਤਕ ਮੇਰੀ ਕਾਵਿ ਰਚਨਾ, ਮੈਂ ਇਸ ਨੂੰ ਬਹੁਤੀ ਅਲੰਕਾਰੀ ਬਨਾਉਣ ਦੀ ਕੋਸ਼ਿਸ਼ ਨਹੀਂ ਕਰਦੀ ਤਾਂਕਿ ਲੋਕ ਸੋਚਣ ਮੈਂ ਪੜੀ ਲਿਖੀ ਹਾਂ। ਮੈਂ ਕਾਵਿ ਰਚਨਾ ਸਿਰਜ਼ਦੀ ਹਾਂ ਜੋ ਸਿਧਾ ਦਿਲ ਨੂੰ ਛੂਹਦੀ ਹੈ ਜਦੋਂ ਤੁਸੀਂ ਸੁਣਦੇ ਹੋ; ਮੈਂ ਇਹ ਦਿਖਾਵੇ ਲਈ ਨਹੀਂ ਕਰਦੀ। ਮੈਂ ਦਿਲ ਦੀ ਭਾਵਨਾ ਦੂਜ਼ੇ ਵਿਆਕਤੀ ਦੇ ਦਿਲ ਦੀ ਭਾਵਨਾ ਨੂੰ ਸਪਸ਼ਟ ਕਰਦੀ ਹਾਂ। ਸੋ, ਇਹ ਬਹੁਤ ਸਧਾਰਨ ਹੈ। ਸਾਦੀ ਬੋਲੀ, ਜਿਵੇਂ ਸਾਦਾ ਜੀਵਨ, ਸਭ ਤੋਂ ਵਧੀਆ ਹੈ। ਕਿਉਂਕਿ ਕਦੇ ਕਦਾਂਈ ਤੁਸੀਂ ਇਕ ਕਿਤਾਬ ਪੜਦੇ ਹੋ, ਇਕ ਦਾਰਸ਼ਨਿਕ ਕਿਤਾਬ ਜਾਂ ਕੁਝ ਅਜਿਹਾ ਪੜਦੇ ਹੋ, ਤੁਸੀਂ ਸਮੁਚਾ ਪੰਨਾ ਪੜਦੇ ਹੋ, ਅਤੇ ਤੁਸੀਂ ਨਹੀਂ ਸਮਝਦੇ ਉਹ ਕੀ ਕਹਿ ਰਿਹਾ ਹੈ, ਕਿਸ ਚੀਜ਼ ਦਾ ਸੰਕੇਤ ਕਰ ਰਿਹਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-06
6378 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-07
5173 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-08
4737 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-09
5024 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-10
4731 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-11
3513 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-12
3799 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-13
3524 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-14
3499 ਦੇਖੇ ਗਏ