ਖੋਜ
ਪੰਜਾਬੀ
 

ਪਿਆਰ ਇਕ ਸਚੇ ਮਨੁਖੀ ਦਿਲ ਦਾ ਚਾਨਣ-ਮੁਨਾਰਾ ਹੈ, ਨੌਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਕਦੇ ਕਦਾਂਈ ਉਹ ਮੈਨੂੰ ਉਸ ਨੂੰ ਵਾਪਸ ਅੰਦਰ ਨਹੀਂ ਲਿਆਉਣ ਦਿੰਦੀ, ਸੋ ਮੈਨੂੰ ਛੋਟੇ ਜਿਹੇ ਵਿਹੜੇ ਵਿਚ ਉਸ ਦਾ ਪਿਛਾ ਕਰਨਾ ਪੈਂਦਾ ਹੈ ਜਦੋਂ ਤਕ ਉਸ ਨੂੰ ਘੇਰ‌ਿਆ ਨਾਂ ਜਾਵੇ। ਅਤੇ ਫਿਰ, ਠੀਕ ਹੈ, ਉਹ ਜਾਣਦੀ ਹੈ ਉਹ ਬਸ ਹੁਣ ਕੁਝ ਨਹੀਂ ਕਰ ਸਦੀ - ਬਸ ਉਥੇ ਜਿਵੇਂ ਇਕ ਮਾਯੂਸ ਕਤੂਰੇ ਦੀ ਤਰਾਂ ਬੈਠਦੀ ਹੈ: "ਠੀਕ ਹੈ, ਹੁਣ ਕੀ?" ਮੈਂ ਕਹਿੰਦੀ ਹਾਂ, "ਸਾਨੂੰ ਅੰਦਰ ਜਾਣਾ ਜਰੂਰੀ ਹੈ, ਠੀਕ ਹੈ?" ਫਿਰ ਉਹ ਮੈਨੂੰ ਜਾਣ ਦਿੰਦੀ ਹੈ। ਨਹੀਂ ਤਾਂ, ਜੇਕਰ ਉਸ ਦੇ ਕੋਲ ਕਾਫੀ ਜਗਾ ਹੋਵੇ, ਉਹ ਮੈਨੂੰ ਉਸ ਦਾ ਪਿਛਾ ਦੂਜ਼ੇ ਗ੍ਰਹਿ ਦੇ ਅੰਤ ਤਕ ਕਰਨ ਦੇਵੇਗੀ। ਉਹ ਇਹ ਪਸੰਦ ਕਰਦੀ ਹੈ। ਓਹ, ਬਹੁਤ ਭਿਆਨਕ। ਬਸ ਇਕ ਕੁਤਾ-ਵਿਆਕਤੀ - ਪਹਿਲੇ ਹੀ ਬਹੁਤ ਸਾਰਾ ਕੰਮ ਹੈ। ਮੇਰੇ ਕੋਲ ਸਤ ਹਨ ਹੁਣ, ਪਹਿਲਾਂ ਦਸ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (7/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-06
6378 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-07
5173 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-08
4737 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-09
5024 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-10
4731 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-11
3513 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-12
3799 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-13
3524 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-14
3499 ਦੇਖੇ ਗਏ