ਖੋਜ
ਪੰਜਾਬੀ
 

ਪਿਆਰ ਇਕ ਸਚੇ ਮਨੁਖੀ ਦਿਲ ਦਾ ਚਾਨਣ-ਮੁਨਾਰਾ ਹੈ, ਨੌਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਜਿਤਨਾ ਘਟ ਅਸੀਂ ਪ੍ਰਮਾਤਮਾ ਨੂੰ ਦੇਖਦੇ ਹਾਂ, ਉਤਨਾ ਘਟ ਪਿਆਰ ਸਾਡੇ ਕੋਲ ਸਾਡੀ ਆਤਮਾ ਵਿਚ, ਸਾਡੇ ਹਿਰਦੇ ਵਿਚ ਹੋਵੇਗਾ। ਅਤੇ ਜਿਤਨਾ ਘਟ ਪਿਆਰ ਸਾਡੇ ਕੋਲ ਹੋਵੇਗਾ, ਉਤਨਾ ਮੌਕਾ ਹੈ ਕਿ ਅਸੀਂ ਠੋਕਰਾਂ ਖਾਵਾਂਗੇ, ਗਲਤੀਆਂ ਕਰਾਂਗੇ ਅਤੇ ਡਿਗਾਂਗੇ। ਅਤੇ ਫਿਰ ਸਮਾਜ਼ ਸਾਨੂੰ ਪਕੜੇਗੀ ਅਤੇ ਸਾਨੂੰ ਕਿਸੇ ਹਨੇਰੇ ਵਾਲੀ ਜਗਾ ਵਿਚ ਬੰਧ ਰਖੇਗੀ, ਪਿਆਰ ਤੋਂ ਹੋਰ ਵਾਂਝਾ। ਇਥੋਂ ਤਕ ਅਗੇ ਨਾਲੋਂ ਘਟ ਪਿਆਰ। ਫਿਰ ਲੋਕ ਸਮਾਜ਼ ਪ੍ਰਤੀ ਗੁਸੇ ਹੋਣਾ ਸ਼ੁਰੂ ਕਰਦੇ ਹਨ। (...) ਜੋ ਵੀ ਉਸ ਕੋਲ ਪਹਿਲਾਂ ਪ੍ਰਮਾਤਮਾ ਵਿਚ ਵਿਸ਼ਵਾਸ਼ ਸੀ, ਉਹ ਸ਼ਾਇਦ ਪਹਿਲੇ ਹੀ ਗੁਆਚ ਗਿਆ। ਉਸੇ ਕਰਕੇ ਮੈਂ ਮਾਨਸਾਂ ਲਈ ਤਰਸ ਮਹਿਸੂਸ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-06
6378 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-07
5173 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-08
4737 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-09
5024 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-10
4731 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-11
3513 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-12
3799 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-13
3524 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-14
3498 ਦੇਖੇ ਗਏ