ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਿਰਫ ਸ਼ਾਂਤੀ-ਬਨਾਉਣ ਵਾਲੇ ਸਵਰਗ ਨੂੰ ਜਾ ਸਕਦੇ ਹਨ, ਨੌਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਲੋਕ ਬਹੁਤ ਸਾਰੀਆਂ ਵੈਕਸੀਨਾਂ ਲੈਂਦੇ ਰਹੇ ਹਨ ਇਨਾਂ ਸਾਰੀਆਂ ਸਦੀਆਂ ਦੌਰਾਨ, ਸੋ ਉਹ ਇਨਾਂ ਦੇ ਆਦੀ ਹੋ ਗਏ ਹਨ। ਉਹ ਬਸ ਸੋਚਦੇ ਹਨ, "ਵੈਕਸੀਨਾਂ ਠੀਕ ਹਨ।" (ਹਾਂਜੀ।) ਅਤੇ ਉਹ ਵਿਗਿਆਨੀਆਂ ਉਤੇ ਵਿਸ਼ਵਾਸ਼ ਕਰਦੇ ਹਨ, ਸੋ ਉਹ ਬਸ ਵਿਗਿਆਨੀਆਂ ਦਾ ਕਿਹਾ ਮੰਨਦੇ ਹਨ ਕਿ "ਵੈਕਸੀਨਾਂ, ਟੀਕੇ ਠੀਕ ਹਨ। ਇਹ ਬਿਹਤਰ ਹੈ, ਤੁਹਾਡੇ ਲਈ ਵਧੇਰੇ ਸੁਰਖਿਅਤ ਹੈ।" ਸੋ, ਉਹਨਾਂ ਨੇ ਵੈਕਸੀਨ ਲਈ। ਸੋ, ਬਹੁਤ ਸਾਰੇ ਮਾੜੇ ਪ੍ਰਭਾਵ, ਉਹ ਬਸ ਨਜ਼ਰ-ਅੰਦਾਜ਼ ਕਰਦੇ ਹਨ, ਜਾਂ ਉਹ ਬਸ ਸੋਚਦੇ ਹਨ ਇਹ ਉਨਾਂ ਦੇ ਨਾਲ ਨਹੀਂ ਵਾਪਰੇਗਾ। (ਓਹ, ਉਹ ਸਹੀ ਹੈ।) ਪਰ ਇਹ ਵਾਪਰਦਾ ਹੈ। ਮਾਸ ਦੀ ਹਮਲਾਵਰ, ਹਿੰਸਕ ਐਨਰਜ਼ੀ ਦੇ ਨਾਲ ਮਿਲਾ ਕੇ, ਅਤੇ ਜ਼ਹਿਰ, ਅਤੇ ਉਹ ਸਭ ਚੀਜ਼ਾਂ, ਇਹ ਕੁਝ ਲੋਕਾਂ ਦੇ ਅੰਦਰ ਪੈਦਾ ਹੋ ਰਹੀ ਹੈ ਅਤੇ ਉਹ ਇਸ ਨੂੰ ਕਾਬੂ ਨਹੀਂ ਕਰ ਸਕਦੇ।
ਹੋਰ ਦੇਖੋ
ਸਾਰੇ ਭਾਗ  (6/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-28
6326 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-29
5307 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-30
4673 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-31
4797 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-01
5280 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-02
4153 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-03
4233 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-04
4414 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-05
4305 ਦੇਖੇ ਗਏ