ਖੋਜ
ਪੰਜਾਬੀ
 

ਇਕ ਵਧੇਰੇ ਇਮਾਨਦਾਰ ਸੰਸਾਰ ਵਲ ਮੁੜਨਾ, ਨੌ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਚਾਰਚ, ਗਿਰਜ਼ਾ ਲੋਕਾਂ ਲਈ ਹੈ ਨਾਂ ਕਿ ਲੋਕ ਚਾਰਚ ਲਈ ਹਨ। (ਹਾਂਜੀ, ਸਤਿਗੁਰੂ ਜੀ।) ਚਾਰਚ ਲੋਕਾਂ ਦੀ ਨੈਤਿਕਤਾ, ਗੁਣਾਂ, ਅਤੇ ਵਿਸ਼ਵਾਸ਼ ਨੂੰ ਸੁਰਖਿਅਤ ਰਖਣ ਲਈ ਹੈ। ਨੈਤਿਕਤਾ ਅਤੇ ਗੁਣ ਸਮਾਜ਼ ਵਿਚ ਜੀਣ ਲਈ, ਰਲਮਿਲ ਕੇ ਸਾਰੇ ਜੀਵਾਂ ਨਾਲ, ਅਤੇ ਭਰੋਸਾ, ਵਿਸ਼ਵਾਸ਼ ਹੈ ਯਾਦ ਰਖਣ ਲਈ ਅਤੇ ਪੂਜ਼ਣ ਲਈ ਪ੍ਰਭੂ ਨੂੰ। ਚਾਰਚ ਨਹੀਂ ਸੇਵਾ ਕਰਦੀ ਉਹਨਾਂ ਵਿਚੋਂ ਕਿਸੇ ਚੀਜ਼ ਦੀ ਜੇਕਰ ਉਹ ਜ਼ਾਰੀ ਰਖਦੇ ਹਨ ਕਰਨਾ ਇਸ ਕਿਸਮ ਦਾ ਦੁਸ਼ਟ ਕੰਮ ਅਤੇ ਹਾਨੀ ਪਹੁੰਚਾਉਂਦੇ ਹਨ ਛੋਟੇ ਨੰਨੇ ਭੋਲੇ ਬਚਿਆਂ ਨੂੰ, ਨਿਆਸਰੇ, ਅਰਖਿਅਤ ਬਚ‌ਿਆਂ ਨੂੰ।
ਹੋਰ ਦੇਖੋ
ਸਾਰੇ ਭਾਗ (1/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-19
9194 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-20
5868 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-21
5113 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-22
5635 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-23
5365 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-24
4801 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-25
5374 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-26
5057 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-06-27
5772 ਦੇਖੇ ਗਏ