ਖੋਜ
ਪੰਜਾਬੀ
 

ਸਿਰਫ ਸ਼ਾਂਤੀ-ਬਨਾਉਣ ਵਾਲੇ ਸਵਰਗ ਨੂੰ ਜਾ ਸਕਦੇ ਹਨ, ਨੌਂ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਯੁਧਬਾਜ਼, ਜੇਕਰ ਉਹ ਨਹੀਂ ਬਦਲਦੇ, ਉਹ ਨਰਕ ਨੂੰ ਜਾਣਗੇ, ਅਤੇ ਨਿਰੰਤਰ ਤੌਰ ਤੇ ਦੁਖ ਪਾਉਣਗੇ। ਮੈਂ ਇਸ ਉਤੇ ਕਾਫੀ ਜ਼ੋਰ ਨਹੀਂ ਦੇ ਸਕਦੀ। ਬਿਨਾਂਸ਼ਕ, ਉਹ ਨਰਕ ਨੂੰ ਨਹੀਂ ਦੇਖਦੇ, ਉਹ ਰੂਹਾਨੀ ਤੌਰ ਤੇ ਅਭਿਆਸ ਨਹੀਂ ਕਰਦੇ, ਉਹ ਨਹੀਂ ਜਾਣਦੇ ਸਵਰਗ ਅਤੇ ਕੋਈ ਚੀਜ਼। ਪਰ ਘਟੋ ਘਟ ਉਨਾਂ ਕੋਲ ਆਪਣਾ ਵਿਸ਼ਵਾਸ਼ ਹੈ, ਪਿਛੇ ਛਡੀਆਂ ਗਈਆਂ ਸਿਖਿਆਵਾਂ ਈਸਾ ਤੋਂ, ਜਾਂ ਸੰਤਾਂ ਤੋਂ। ਉਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਭ ਅਸਲੀ ਹੈ। ਸਵਰਗ ਅਸਲੀ ਹਨ। ਨਰਕ ਅਸਲੀ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਆਪਣੇ ਦੁਸ਼ਟ ਅਭਿਲਾਸ਼ਾ ਨੂੰ ਬੰਦ ਕਰਨ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਲਈੌ, ਸਭ ਤੋਂ ਪਹਿਲੇ, ਅਤੇ ਫਿਰ ਹੋਰਨਾਂ ਪਾਸੇ ਖਲੋਤੇ ਅਤੇ ਨਿਰਦੋਸ਼ਾਂ, ਜਾਂ ਅਖੌਤੀ ਦੁਸ਼ਮਨਾਂ ਨੂੰ ਨੁਕਸਾਨ ਦੇਣਾ ਬੰਦ ਕਰਨ।
ਹੋਰ ਦੇਖੋ
ਸਾਰੇ ਭਾਗ  (9/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-28
6326 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-29
5307 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-30
4673 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-31
4797 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-01
5280 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-02
4153 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-03
4233 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-04
4414 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-05
4305 ਦੇਖੇ ਗਏ