ਖੋਜ
ਪੰਜਾਬੀ
 

ਸਿਰਫ ਸ਼ਾਂਤੀ-ਬਨਾਉਣ ਵਾਲੇ ਸਵਰਗ ਨੂੰ ਜਾ ਸਕਦੇ ਹਨ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਕੇਵਲ ਨੈਤਿਕਤਾ ਸਦੀਵੀ ਰਹਿ ਸਕਦੀ ਹੈ। ਕੇਵਲ ਸ਼ਾਂਤੀ ਬਨਾਉਣ ਵਾਲੇ ਸਵਰਗ ਨੂੰ ਜਾ ਸਕਦੇ ਹਨ। ਜੇਕਰ ਕਲਪਨਾ ਕਰੀਏ ਪੁਤਿਨ ਪ੍ਰਭੂ ਵਿਚ ਵਿਸ਼ਵਾਸ਼ ਕਰਦਾ ਸੀ... ਉਨਾਂ ਕੋਲ ਰੂਸੀ ਓਰਥੋਡੌਕਸ ਇਸਾਈ ਧਰਮ ਵਿਸ਼ਵਾਸ਼ ਹੈ ਉਨਾਂ ਦੇ ਦੇਸ਼ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਵਿਸ਼ਵਾਸ਼ ਨਹੀਂ ਕਰ ਸਕਦੀ ਕਿ ਪੁਤਿਨ ਆਪਣੇ ਰਾਸ਼ਟਰੀ ਵਿਸ਼ਵਾਸ਼ ਦਾ ਇਤਨਾ ਅਣਜਾਣ ਹੈ। ਉਸ ਨੂੰ ਆਪਣੇ ਵਿਸ਼ਵਾਸ਼ ਨੂੰ ਯਾਦ ਰਖਣਾ ਚਾਹੀਦਾ ਹੈ। ਉਸ ਨੂੰ ਯਾਦ ਰਖਣਾ ਚਾਹੀਦਾ ਹੈ ਕਿ "ਜੋ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਫਲ ਪਾਵੋਂਗੇ।" ਇਹ ਸਿਰਫ ਇਸਾਈ ਧਰਮ ਵਿਚ ਹੀ ਨਹੀਂ ਹੈ, ਪਰ ਇਸਲਾਮ ਵਿਚ, ਹਿੰਦੂ ਧਰਮ ਵਿਚ, ਬੁਧ ਧਰਮ ਵਿਚ, ਜ਼ੈਨਿਜ਼ਮ ਵਿਚ - ਉਹ ਸਾਰੇ ਉਸ ਦਾ ਜ਼ਿਕਰ ਕਰਦੇ ਹਨ।
ਹੋਰ ਦੇਖੋ
ਸਾਰੇ ਭਾਗ  (8/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-28
6326 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-29
5307 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-30
4673 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-31
4797 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-01
5280 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-02
4153 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-03
4233 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-04
4414 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-05
4305 ਦੇਖੇ ਗਏ