ਖੋਜ
ਪੰਜਾਬੀ
 

ਸਵਰਗ ਚੰਗ‌ਿਆਈ ਅਤੇ ਬੁਰਿਆਈ ਦੇ ਵਿਚਕਾਰ ਯੁਧ ਵਿਚ ਯੂਕਰੇਨ ਦੀ ਮਦਦ ਕਰ ਰਿਹਾ ਹੈ, ਛੇਂ ਹਿਸ‌ਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਰੂਸ ਹੈ ਜਿਸ ਨੂੰ ਠੀਕ ਕਰਨ ਦੀ ਲੋੜ ਹੈ। (ਹਾਂਜੀ।) ਕਿਉਂਕਿ ਰੂਸ ਨੇ ਚੈਪਟਰ ਆਫ ਯੂਨਾਇਟਡ ਨੇਸ਼ਨਸ ਦੀ ਉਲੰਘਣਾ ਕੀਤੀ, ਜੋ ਹੈ ਹਰ ਇਕ ਲਈ ਸ਼ਾਂਤੀ, ਇਤਫਾਕ, (ਹਾਂਜੀ, ਸਤਿਗੁਰੂ ਜੀ।) ਅਤੇ ਸੁਰ‌ਖਿਆ ਲਈ। (ਹਾਂਜੀ।) ਇਹ ਯੁਧ ਅਤੇ ਹਿੰਸਾ ਦੀ ਵਕਾਲਤ ਨਹੀਂ ਕਰਦੀ। ਅਤੇ ਇਥੋਂ ਤਕ ਕੋਈ ਬਹਾਨਾ ਨਹੀਂ ਹੈ। ਅਤੇ ਇਥੋਂ ਤਕ ਬਿਨਾਂ-ਭੜਕਾਏ ਜਾਣ ਦੇ। (ਹਾਂਜੀ, ਸਤਿਗੁਰੂ ਜੀ।) ਅਤੇ ਉਹਨਾਂ ਸਾਰਿਆਂ ਨੇ ਨਜ਼ਰ ਅੰਦਾਜ਼ ਕੀਤਾ ਉੁਸ ਤਰਾਂ। ਇਹ ਘਿਰਣਾਯੋਗ ਹੈ।
ਹੋਰ ਦੇਖੋ
ਸਾਰੇ ਭਾਗ (5/6)