ਖੋਜ
ਪੰਜਾਬੀ
 

ਸਵਰਗ ਚੰਗ‌ਿਆਈ ਅਤੇ ਬੁਰਿਆਈ ਦੇ ਵਿਚਕਾਰ ਯੁਧ ਵਿਚ ਯੂਕਰੇਨ ਦੀ ਮਦਦ ਕਰ ਰਿਹਾ ਹੈ, ਛੇਂ ਹਿਸ‌ਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਅਸੀਂ ਰੂਸ ਦੇ ਲੋਕਾਂ ਨਾਲ ਪਿਆਰ ਕਰਦੇ ਹਾਂ। ਇਹ ਬਸ ਪੁਤਿਨ ਹੈ ਜਿਸ ਦੇ ਵਿਰੁਧ ਸਮੁਚਾ ਸੰਸਾਰ ਹੈ ਐਸ ਵਖਤ। ਪ੍ਰਾਰਥਨਾ ਕਰੋ ਪ੍ਰਭੂ ਨੂੰ ਤੁਹਾਨੂੰ ਸੁਰਖਿਅਤ ਰਖਣ ਲਈ। ਕ੍ਰਿਪਾ ਕਰਕੇ ਹੋਰ ਨਾਂ ਲੜੋ। ਤੁਹਾਡਾ ਜੀਵਨ ਕੀਮਤੀ ਹੈ, ਤੁਹਾਡੀ ਪਤਨੀ, ਤੁਹਾਡੇ ਬਚੇ, ਤੁਹਾਡੇ ਮਾਪੇ, ਤੁਹਾਡੀ ਮਾਂ, ਤੁਹਾਡੇ ਦੋਸਤ ਉਡੀਕ ਰਹੇ ਹਨ ਤੁਹਾਡੇ ਲਈ ਘਰੇ। ਬਸ ਯੁਧ ਨੂੰ ਬੰਦ ਕਰੋ ਅਤੇ ਫਿਰ ਤੁਸੀਂ ਸ਼ਾਇਦ ਜ਼ਲਦੀ ਘਰੇ ਹੋਵੋਂਗੇ। ਪ੍ਰਭੂ ਨੂੰ ਪ੍ਰਾਰਥਨਾ ਕਰੋ, ਪ੍ਰਭੂ ਨੂੰ ਪ੍ਰਾਰਥਨਾ ਕਰੋ, ਪ੍ਰਭੂ ਨੂੰ ਪ੍ਰਾਰਥਨਾ ਕਰੋ।
ਹੋਰ ਦੇਖੋ
ਸਾਰੇ ਭਾਗ (6/6)