ਖੋਜ
ਪੰਜਾਬੀ
 

ਸਵਰਗ ਚੰਗ‌ਿਆਈ ਅਤੇ ਬੁਰਿਆਈ ਦੇ ਵਿਚਕਾਰ ਯੁਧ ਵਿਚ ਯੂਕਰੇਨ ਦੀ ਮਦਦ ਕਰ ਰਿਹਾ ਹੈ, ਛੇਂ ਹਿਸ‌ਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਮੈਂ ਦੇਖਿਆ ਅਨੇਕ ਹੀ ਵਾਰ, ਉਹ ਕ‌ਹਿੰਦੇ, "ਓਹ, ਬਹੁਤ ਸਾਰੇ ਰੂਸ ਦੇ ਟੈਂਕ ਬਰਬਾਦ ਹੋ ਗਏ" ਅਤੇ ਉਹ ਸਭ। ਭਾਵੇਂ ਯੂਕਰੇਨ ਸਿਪਾਹੀਆਂ ਨੇ ਬਹੁਤਾ ਨਹੀਂ ਕੀਤਾ। (ਹਾਂਜੀ।) ਇਹ ਹੈ ਬਿਜ਼ਲੀ ਦੇ ਪ੍ਰਭੂ ਕਰਕੇ। (ਹਾਂਜੀ। ਵਾਓ।) ਬਿਜ਼ਲੀ ਦੇ ਪ੍ਰਭੂ, ਉਨਾਂ ਕੋਲ ਇਹ ਤਥਾ-ਕਥਿਤ ਵਾਜਰਾ ਹੈ। ਜਦੋਂ ਉਨਾਂ ਨੂੰ ਸ਼ਕਤੀ ਨਾਲ ਸਪੁਰਦ ਕੀਤਾ ਜਾਵੇ, ਜਦੋਂ ਉਨਾਂ ਨੂੰ ਇਹ ਕਰਨ ਲਈ ਹੁਕਮ ਦਿਤਾ ਜਾਵੇ, ਉਹ ਕਰ ਸਕਦੇ ਹਨ। (ਵਾਓ। ਅਦੁਭਤ।) ਉਹ ਸਵਰਗ ਦਾ ਹੁਕਮ ਹੈ। (ਵਾਓ।) ਇਹ ਸਚਮੁਚ ਉਸ ਤਰਾਂ ਹੈ। ਅਤੇ ਮੈਂ ਖੁਸ਼ ਹਾਂ ਯੂਕਰੇਨੀਅਨ ਲੋਕਾਂ ਕੋਲ ਵਿਸ਼ਵਾਸ਼ ਹੈ। ਅਤੇ ਮੈਂ ਚਾਹੁੰਦੀ ਹਾਂ ਉਹ ਸਵਰਗ ਵਿਚ ਵਿਸ਼ਵਾਸ਼ ਰਖਣਾ ਜ਼ਾਰੀ ਰਖਣ।
ਹੋਰ ਦੇਖੋ
ਸਾਰੇ ਭਾਗ (4/6)