ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਜਦੋਂ ਇਮਾਨਦਾਰੀ ਖਤਮ ਹੋ ਜਾਵੇ: ਆਖਰੀ ਘੰਟੇ ਦੇ ਚਿੰਨ ਹਾਦਿਥ ਵਿਚੋਂ, ਸੋਲਾਂ ਹਿਸਿਆਂ ਦਾ ਸੋਲਵਾਂ ਭਾਗ

ਵਿਸਤਾਰ
ਹੋਰ ਪੜੋ
ਬਸ ਜਿਵੇਂ ਸੀਤੀਗਰਭਾ ਬੋਧੀਸਾਤਵਾ ਨਰਕ ਵਿਚ, (ਹਾਂਜੀ।) ਭਾਵੇਂ ਉਹ ਜਾਣਦਾ ਸੀ ਇਹ ਨਾ-ਉਮੀਦ ਹੈ ਉਥੇ, ਉਹ ਅਜ਼ੇ ਵੀ ਕੋਸ਼ਿਸ਼ ਕਰਦਾ ਹੈ ਉਥੇ ਬਚਾਉਣ ਦੀ ਜਿਸ ਨੂੰ ਵੀ ਉਹ ਬਚਾ ਸਕਦਾ ਹੈ। (ਹਾਂਜੀ, ਸਤਿਗੁਰੂ ਜੀ।) ਨਾਲੇ, ਉਹ ਉਥੇ ਮੌਜ਼ੂਦ ਹੈ ਸਵਾਗਤ ਕਰਨ ਲਈ ਕੁਝ ਬੁਧਾਂ ਜਾਂ ਬੋਧੀਸਾਤਵਾ ਜਾਂ ਸਤਿਗੁਰੂਆਂ ਦੇ ਥਲੇ ਆਉਣ ਲਈ। ਕਦੇ ਕਦਾਂਈ ਉਹ ਥਲੇ ਆਉਂਦੇ ਹਨ ਮਦਦ ਕਰਨ ਲਈ, ਕਢਣ ਲਈ ਉਨਾਂ ਨਰਕ ਦੇ ਲੋਕਾਂ ਨੂੰ ਬਾਹਰ, ਜਿਸ ਕਿਸੇ ਨੂੰ ਉਹ ਕਰ ਸਕਦੇ ਹੋਣ।
ਹੋਰ ਦੇਖੋ
ਸਾਰੇ ਭਾਗ (16/16)
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-07
4513 ਦੇਖੇ ਗਏ