ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਜਦੋਂ ਇਮਾਨਦਾਰੀ ਖਤਮ ਹੋ ਜਾਵੇ: ਆਖਰੀ ਘੰਟੇ ਦੇ ਚਿੰਨ ਹਾਦਿਥ ਵਿਚੋਂ, ਸੋਲਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਸੋ ਹੁਣ ਤੁਸੀਂ ਦੇਖ ਸਕਦੇ ਹੋ, ਸਚਮੁਚ ਇਮਾਨਦਾਰੀ ਖਤਮ ਹੋ ਗਈ ਹੈ। ਜਿਵੇਂ ਚੋਣਾਂ ਵਿਚ ਧੋਖਾ । (ਹਾਂਜੀ।) ਇਹ ਪਹਿਲੇ ਹੀ ਵਡੀ ਬੇਈਮਾਨੀ ਹੈ। ਪੈਗੰਬਰ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਨੇ ਕਿਹਾ, "ਜਦੋਂ ਈਮਾਨਦਾਰੀ ਖਤਮ ਹੋ ਜਾਵੇ, ਗੁਆ ਬੈਠੀਏ, ਫਿਰ ਉਡੀਕੋ ਘੰਟੇ ਲਈ।" ਬਸ ਇਥੋਂ ਤਕ ਇਕ ਗੁਣ ਗੁਆ ਬੈਠੀਏ, ਇਮਾਨਦਾਰੀ ਹੀ ਕੇਵਲ ਗੁਆ ਬੈਠੀਏ, ਫਿਰ ਉਡੀਕੋ ਘੰਟੇ ਲਈ। ਭਾਵ ਇਹ ਆ ਰਿਹਾ ਹੈ। (ਹਾਂਜੀ।) ਕਿਆਮਤ ਦਾ ਦਿਨ ਆ ਰਿਹਾ ਹੈ।
ਹੋਰ ਦੇਖੋ
ਸਾਰੇ ਭਾਗ (10/16)
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-07
4513 ਦੇਖੇ ਗਏ