ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਜਦੋਂ ਇਮਾਨਦਾਰੀ ਖਤਮ ਹੋ ਜਾਵੇ: ਆਖਰੀ ਘੰਟੇ ਦੇ ਚਿੰਨ ਹਾਦਿਥ ਵਿਚੋਂ, ਸੋਲਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਇਥੋਂ ਤਕ ਉਨਾਂ ਨੂੰ ਪਾਦਰੀ ਵੀ ਨਹੀਂ ਆਖ ਸਕਦੇ। ਉਹ ਨਹੀਂ ਹਨ! ਉਹ ਕਿਵੇਂ ਇਕ ਪਾਦਰੀ ਹੋ ਸਕਦੇ ਹਨ? (ਨਹੀਂ, ਸਤਿਗੁਰੂ ਜੀ।) ਬਸ ਪਹਿਨਦੇ ਇਕ ਚੋਗਾ ਅਤੇ ਸਮੁਚੇ ਸੰਸਾਰ ਨਾਲ ਧੋਖਾ ਕਰਦੇ, ਅਤੇ ਬਚਿਆਂ ਨੂੰ ਮਾਰਦੇ। ਕੇਵਲ ਭੌਤਿਕ ਤੌਰ ਤੇ ਹੀ ਨਹੀਂ ਪਰ ਭਾਵਨਾਤਮਿਕ ਤੌਰ ਤੇ, ਮਨੋ ਵਿਗਿਆਨਕ ਤੌਰ ਤੇ। ਉਨਾਂ ਦੀ ਸਾਰੀ ਜਿੰਦਗੀ, ਉਹ ਕਦੇ ਨਹੀਂ ਭੁਲ ਸਕਦੇ, ਭਾਵੇਂ ਜੇਕਰ ਉਨਾਂ ਨੂੰ ਕਤਲ ਨਹੀਂ ਕੀਤਾ ਜਾਂਦਾ। (ਹਾਂਜੀ, ਸਤਿਗੁਰੂ ਜੀ।) ਉਹ ਪਹਿਲੇ ਹੀ ਮਰ ਗਏ ਹਨ, ਭਾਵਨਾਤਮਿਕ ਤੌਰ ਤੇ।
ਹੋਰ ਦੇਖੋ
ਸਾਰੇ ਭਾਗ (3/16)
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-07
4513 ਦੇਖੇ ਗਏ