ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਜਦੋਂ ਇਮਾਨਦਾਰੀ ਖਤਮ ਹੋ ਜਾਵੇ: ਆਖਰੀ ਘੰਟੇ ਦੇ ਚਿੰਨ ਹਾਦਿਥ ਵਿਚੋਂ, ਸੋਲਾਂ ਹਿਸਿਆਂ ਦਾ ਤੇਰਵਾਂ ਭਾਗ

ਵਿਸਤਾਰ
ਹੋਰ ਪੜੋ
ਭਾਵੇਂ ਜੇਕਰ ਤੁਹਾਡੇ ਕੋਲ ਧੰਨ ਨਾਂ ਹੋਵੇ, ਤੁਸੀਂ ਸਮਰਥਨ ਕਰ ਸਕਦੇ ਹੋ ਅਮੀਰ ਵਿਆਕਤੀ ਦਾ। ਸਮਰਥਨ ਕਰੋ ਜੋ ਉਹ ਚੰਗਾ ਕਰਦਾ ਹੈ। ਜਿਵੇਂ, ਉਹ ਦਾਨ ਪੁੰਨ ਕਰਦਾ ਹੈ, ਤੁਸੀਂ ਖੁਸ਼ ਹੋ ਆਪਣੇ ਦਿਲ ਵਿਚ। (ਹਾਂਜੀ, ਸਤਿਗੁਰੂ ਜੀ।) ਖੁਸ਼ ਗਰੀਬ ਲੋਕਾਂ ਲਈ। (ਹਾਂਜੀ।) ਅਤੇ ਤੁਸੀਂ ਆਪਣੇ ਹਥਾਂ ਨਾਲ ਤਾੜੀਆਂ ਮਾਰੋ, ਜਾਂ ਤੁਸੀਂ ਪ੍ਰਾਰਥਨਾ ਕਰੋ ਉਸ ਅਮੀਰ ਵਿਆਕਤੀ ਲਈ। ਅਤੇ ਬਿਨਾਂਸ਼ਕ, ਤੁਸੀਂ ਵੀ ਪ੍ਰਾਰਥਨਾ ਕਰ ਸਕਦੇ ਹੋ ਕਿ ਜੇਕਰ ਤੁਹਾਡੇ ਕੋਲ ਧੰਨ ਹੋਵੇ, ਤੁਸੀਂ ਉਹਦੇ ਵਾਂਗ ਹੋਵੋਂਗੇ।
ਹੋਰ ਦੇਖੋ
ਸਾਰੇ ਭਾਗ (13/16)
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-12-07
4513 ਦੇਖੇ ਗਏ