ਵਿਸਤਾਰ
ਹੋਰ ਪੜੋ
ਸੋ, ਅਨੇਕ ਹੀ ਕੇਸਾਂ ਵਿਚ ਬਹੁਤ ਹੀ ਮਹਤਵਪੂਰਨ ਗਿਆਨਵਾਨ ਜੀਵ, ਜਦੋਂ ਉਹ ਅਭਿਆਸ ਕਰਦੇ ਹੋਣ, ਭਾਵੇਂ ਉਹ ਅਜ਼ੇ ਵੀ ਇਕ ਉਚੇਰੇ ਪਧਰ ਤੇ ਨਾਂ ਹੋਣ, ਸਾਰੇ ਸਵਰਗੀ ਜੀਵ, ਅਨੇਕ ਹੀ, ਉਹ ਵਾਰੀਆਂ ਲੈਂਦੇ ਹਨ ਆ ਕੇ ਅਤੇ ਉਨਾਂ ਦੀ ਦੇਖ ਭਾਲ ਕਰਨ ਲਈਂ, ਜੇ ਕਦੇ ਕੁਝ ਬਹੁਤ ਹੀ ਗੰਭੀਰ ਸਮਸਿਆਵਾਂ ਹੋਣ। ਪਰ ਉਹ ਨਹੀਂ ਦਖਲ ਦੇ ਸਕਦੇ ਬਿਨਾਂ ਉਸ ਗਿਆਨਵਾਨ ਜੀਵ ਦੀ ਇਜ਼ਾਜ਼ਤ ਦੇ, ਭਾਵੇਂ ਜੇ ਉਹ ਪਹਿਲੇ ਹੀ ਬਣ ਗਿਆ ਹੋਵੇ ਬੁਧ ਜਾਂ ਨਹੀਂ।