ਖੋਜ
ਪੰਜਾਬੀ
 

ਮਾਲਕ ਮਹਾਂਵੀਰ ਦਾ ਜੀਵਨ: ਪਿਆਰ ਦਾ ਪ੍ਰਤਖ ਰੂਪ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਜਿਆਦਾਤਰ , ਤੁਹਾਡੀ ਪਰੀਖਿਆ ਕੀਤੀ ਜਾਵੇਗੀ ਪਰ ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਹੋਵੋਂਗੇ। ਤਾਂਕਿ ਤੁਸੀਂ ਹੋ ਸਕਦਾ ਵਧੇਰੇ ਉਚਾ ਜਾ ਸਕੋਂ, ਅਗਲੇ ਪਧਰ ਤਕ। ਸੋ, ਹਮੇਸ਼ਾਂ ਤਿਆਰ ਰਹੋ। ਹਮੇਸ਼ਾਂ ਤਿਆਰ ਰਹੋ ਅਤੇ ਸਚਮੁਚ ਪ੍ਰਭੂ ਵਿਚ ਵਿਸ਼ਵਾਸ਼ ਰਖੋ ਜਾਂ ਆਪਣੇ ਸਤਿਗੁਰੂ ਵਿਚ ਵਿਸ਼ਵਾਸ਼ ਰਖੋ, ਜਾਂ ਆਪਣੇ ਮਾਰਗ ਉਤੇ, ਜਾਂ ਅਭਿਆਸ ਉਤੇ, ਅਤੇ ਸਾਰੀਆਂ ਚੀਜ਼ਾਂ ਜੋ ਚੰਗੀਆਂ ਹਨ। ਇਹਦੇ ਵਿਚ ਵਿਸ਼ਵਾਸ਼ ਕਰੋ, ਇਹਦਾ ਅਭਿਆਸ ਕਰੋ, ਤਾਂਕਿ ਤੁਸੀ ਹਮੇਸ਼ਾਂ ਤਿਆਰ ਹੋਵੋਂ।
ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-03-27
6485 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-03-28
6386 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-03-29
5658 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-03-30
6552 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-03-31
6020 ਦੇਖੇ ਗਏ