ਵਿਸਤਾਰ
ਡਾਓਨਲੋਡ Docx
ਹੋਰ ਪੜੋ
ਥੋੜਾ ਹੋਰ ਮੈਡੀਟੇਸ਼ਨ ਕਰੋ, ਤਾਂ ਜੋ ਤੁਸੀਂ ਆਪਣੀ ਸਮਝ ਨੂੰ ਹੋਰ ਡੂੰਘਾ ਕਰ ਸਕੋ, ਨਾ ਕਿ ਸਿਰਫ਼ ਰਹਿਣਾ, ਇਸ ਤਰ੍ਹਾਂ ਸਰਹੱਦ 'ਤੇ ਅੱਗੇ-ਪਿੱਛੇ ਚਲਦੇ ਰਹਿਣਾ ਅਤੇ ਕਸਟਮਜ਼ ਨੂੰ ਦੇਖਦੇ ਹੋਏ। ਸਰਹਦ 'ਤੇ ਪੁਲਿਸ, ਸਰਹਦ 'ਤੇ ਗਸ਼ਤ, ਅਤੇ ਉਹ ਤੁਹਾਡੇ ਵੱਲ ਦੇਖ ਰਿਹਾ ਹੈ ਅਤੇ ਸੋਚ ਰਿਹਾ ਹੈ, "ਕਿਹੜਾ ਸੰਤ?" "ਕੁਝ ਸੰਤ।" ਹਰ ਸਮੇਂ ਸਰਹਦ ਦੇ ਉੱਪਰ ਅਤੇ ਹੇਠਾਂ ਚਲ ਰਿਹਾ ਹੈ, ਅੱਗੇ-ਪਿੱਛੇ ਤੁਰ ਰਿਹਾ, ਉਹ ਅੰਦਰ ਆਉਣ ਜਾਂ ਘਰ ਵਾਪਸ ਜਾਣ ਜਾਂ ਦੁਬਾਰਾ ਨਰਕ ਵਿੱਚ ਜਾਣ ਦਾ ਮਨ ਨਹੀਂ ਬਣਾ ਸਕਦਾ। ਮੈਨੂੰ ਕੋਈ ਪਰਵਾਹ ਨਹੀਂ। ਮੈਂ ਤੁਹਾਨੂੰ ਸਰਹੱਦ ਤੋਂ ਪਾਰ ਲੈ ਜਾਂਦੀ ਹਾਂ, ਅਤੇ ਤੁਸੀਂ ਉਹ ਕਰੋ ਜੋ ਤੁਸੀਂ ਚਾਹੁੰਦੇ ਹੋ। ਮੈਂ ਤੁਹਾਨੂੰ ਸਿਰਫ ਸਮਾਗਲ ਕਰਕੇ ਪਾਰ ਲੈ ਗਈ, ਮੁਫਤ ਇਥੋ ਤਕ, ਅਤੇ ਫਿਰ ਤੁਸੀਂ ਜੋ ਚਾਹੁੰਦੇ ਕਰੋ, ਬਾਕੀ ਇਹੀ ਹੈ। […]Photo Caption: ਜੋ ਵੀ ਕੋਲ ਹੈ ਪੇਸ਼ਕਸ਼ ਕਰੋ। ਸ਼ੁਧ ਪਿਆਰ ਨਾਲ, ਛੋਟਾ ਤੋਹਫਾ ਵਡਾ ਹੈ