ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਚਾਹੁੰਦੀ ਹਾਂ ਤੁਸੀਂ ਨਵੇਂ ਚੌਥੇ-ਪਧਰ ਦੇ ਸੰਤ ਨੂੰ ਮਿਲੋਂ। (ਵਾਓ।) ਬਿਲਕੁਲ ਨਵਾਂ। ਮੇਰਾ ਪਹਿਲਾ ਮੁੰਡਾ। ਚੰਗਾ ਮੁੰਡਾ, ਤੁਹਾਡਾ ਧੰਨਵਾਦ ਅਜਿਹੇ ਇਕ ਚੰਗੇ, ਚੰਗੇ ਅਭਿਆਸੀ ਹੋਣ ਲਈ। ਤੁਸੀਂ ਸਾਡੇ ਸਾਰਿਆਂ ਲਈ ਇਕ ਵਧੀਆ ਉਦਾਹਰਣ ਬਣਾਉਂਦੇ ਹੋ। ਤੁਸੀਂ ਅਜਿਹੇ ਇਕ ਚੰਗੇ ਮੁੰਡੇ ਹੋ, ਇਕ ਵਧੀਆ ਸੰਤ। ਤੁਹਾਡਾ ਧੰਨਵਾਦ। ਬਹੁਤ ਵਧੀਆ। […] ਜਦੋਂ ਕਾਡੂਲਾ ਪਹਿਲਾਂ ਆਈ ਸੀ, ਉਹ ਬਹੁਤ ਬਿਮਾਰ ਅਤੇ ਬਹੁਤ ਉਦਾਸ ਸੀ, ਅਤੇ ਉਸ ਨੇ ਉਸ ਦੇ ਕਰਮਾਂ ਦੀ ਦੇਖ ਭਾਲ ਕੀਤੀ, ਸੋ ਉਹ ਬਹੁਤ ਜ਼ਲਦੀ ਰਾਜੀ ਹੋ ਗਈ; ਉਸ ਦੇ ਅਧੇ ਕਰਮ ਚੁਕ ਲਏ। ਹਾਂਜੀ, ਤੁਸੀਂ ਇਹ ਕੀਤਾ ਸੀ। ਤੁਸੀਂ ਅਜਿਹੇ ਇਕ ਨਾਇਕ ਹੋ ਅਤੇ ਤੁਸੀਂ ਇਕ ਚੰਗੇ ਮੁੰਡੇ ਹੋ ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ। […] ਮੈਂਨੂੰ ਤੁਹਾਡੇ ਤੇ ਵੀ ਮਾਣ ਹੈ, ਬੇਬੀ, ਸਵੀਟਹਾਰਟ। ਜੇਕਰ ਤੁਸੀਂ ਕਰਮਾਂ ਨੂੰ ਨਾ ਚੁਕਦੇ, ਤੁਸੀਂ ਪਹਿਲਾਂ ਪਹੁੰਚ ਜਾਣਾ ਸੀ। ਹਾਂਜੀ, ਪਰ ਤੁਸੀਂ ਕਰਮਾਂ ਨੂੰ ਲੈ ਲਿਆ, ਤੁਸੀਂ ਪ੍ਰਵਾਹ ਨਹੀਂ ਕੀਤੀ। ਤੁਸੀਂ ਕਰਮਾਂ ਬਾਰੇ ਪ੍ਰਵਾਹ ਨਹੀਂ ਕੀਤੀ, ਅਤੇ ਤੁਸੀਂ ਹੌਲੀ ਹੌਲ਼ੀ ਉਪਰ ਆ ਗਏ, ਪਰ ਤੁਸੀਂ ਇਕ ਚੰਗੇ ਮੁੰਡੇ ਹੋ। ਪਿਆਰ, ਪਿਆਰ। […]ਕਲਪਨਾ ਕਰੋ, ਤੁਸੀਂ ਕੁਆਨ ਯਿੰਨ ਵਿਧੀ ਦਾ ਅਭਿਆਸ ਨਹੀਂ ਕਰ ਰਹੇ, ਅਤੇ ਜੇਕਰ ਤੁਸੀਂ ਕੋਈ ਹੋਰ ਵਿਧੀਆ ਦਾ ਅਭਿਆਸ ਕਰਦੇ ਹੋ, ਅਤੇ ਸਭ ਤੋਂ ਉਚਾ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ, ਬਿਨਾਂਸ਼ਕ, ਤੀਸਰਾ ਪਧਰ ਹੈ। ਅਤੇ ਫਿਰ ਤੁਸੀਂ ਖੇਤਰ ਵਿਚ ਬਸ ਸਾਰੀ ਜਗਾ ਜਾਂਦੇ ਹੋ, ਅਤੇ ਸਭ ਕਿਸਮ ਦੀਆਨ ਚੀਜ਼ਾਂ ਸਿਖਦੇ ਹੋ। ਤੀਸਰੇ ਪਧਰ ਤੇ, ਇਹ ਬਹੁਤ ਮਜ਼ੇਦਾਰ ਹੈ। ਵਡੀਆਂ, ਵਡੀਆਂ, ਸ਼ਾਨਦਾਰ ਚੀਜ਼ਾਂ। ਬਹੁਤ ਸਾਰਾ ਜਾਦੂ। ਖੁਬਸੂਰਤ ਲੋਕ। ਸ਼ਕਤੀਸ਼ਾਲੀ। […]Photo Caption: ਮਨ ਨੂੰ ਤਾਜ਼ਗੀ ਭਰੇ ਵਿਚਾਰਾਂ ਨਾਲ ਰੰਗ ਦਿਓ