ਵਿਸਤਾਰ
ਹੋਰ ਪੜੋ
ਬਾਡੀ, ਸਰੀਰਕ ਕੋਡ, ਮੇਰੇ ਖਿਆਲ ਵਿਚ - ਬਸ ਉਵੇਂ ਜਿਵੇਂ ਤੁਹਾਡੀ ਦਿਖ ਵਾਂਗ ਹੈ - ਪਹਿਲੇ ਹੀ ਉਥੇ, ਪਰ ਤੁਸੀਂ ਨਾਲ ਜੋੜ ਸਕਦੇ ਹੋ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਨ ਰਾਹੀਂ ; ਬਸ ਇਸ ਨੂੰ ਹੋਰ ਸ਼ਾਨਦਾਰ ਬਣਾ ਸਕਦੇ, ਬਸ ਇਹੀ। ਬਸ ਜਿਵੇਂ ਤੁਹਾਡੇ ਚਿਹਰਾ ਇਸ ਤਰਾਂ ਹੈ, ਪਰ ਤੁਸੀਂ ਹੋਰ ਮੇਕ ਅਪ ਲਾ ਸਕਦੇ ਹੋ, ਅਤੇ ਆਪਣੇ ਵਾਲਾਂ ਦਾ ਸਟਾਇਲ ਬਦਲ ਸਕਦੇ ਆਪਣੇ ਆਪ ਨੂੰ ਹੋਰ ਖੂਬਸੂਰਤ ਬਨਾਉਣ ਲਈ। ਪਰ ਤੁਹਾਡਾ ਚਿਹਰਾ ਨਹੀਂ ਬਦਲਦਾ। ਮੇਰੇ ਖਿਆਲ ਵਿਚ ਇਹ ਸਰੀਰਕ ਕੋਡ ਨੂੰ ਨਹੀਂ ਬਦਲਦਾ, ਪਰ ਇਹ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਨ ਵਿਚ ਮਦਦ ਕਰਦਾ ਹੈ। ਮਿਸਾਲ ਵਜੋਂ, ਜੇਕਰ ਤੁਹਾਡੇ ਕੋਲ ਕੈਂਸਰ ਹੋਵੇ, ਇਹ ਘਟ ਬਣ ਜਾਂਦਾ ਹੈ, ਜਾਂ ਇਹ ਗਾਇਬ ਹੋ ਜਾਂਦਾ ਹੈ। ਤੁਹਾਡੇ ਭਰਾਵਾਂ ਅਤੇ ਭੈਣਾਂ ਵਿਚੋਂ ਬਹੁਤਿਆਂ ਕੋਲ ਇਸ ਕਿਸਮ ਦੀ ਕਹਾਣੀ ਹੈ। ਇਹ ਬਹੁਤ ਮਦਦ ਕਰਦਾ ਹੈ। (...)