ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕ ਜਿਹੜੇ (ਭੂਤ-) ਗ੍ਰੀਸਤ ਹੁੰਦੇ ਹਨ ਉਹ ਲੋਕ ਹੁੰਦੇ ਹਨ ਜੋ ਪਹਿਲੇ ਹੀ (ਭੂਤ-) ਗ੍ਰਿਸਿਤ ਹਨ, ਅਤੇ ਉਹ ਸਾਰੇ ਸਮੂਹ ਵਿਚ ਆਉਂਦੇ ਕਦੇ ਕਦਾਂਈ, ਅਤੇ ਉਹਨਾਂ ਦਾ ਇਲਾਜ਼ ਕਰਨ ਲਈ ਕੁਝ ਸਮਾਂ ਲਗਦਾ ਹੈ। ਸੋ, ਇਹ ਨਿਰਭਰ ਕਰਦਾ ਹੈ ਕਿਤਨਾ ਭਾਰਾ ਹੈ। (...) ਜੇਕਰ ਉਥੇ ਕੁਝ (ਭੂਤ-) ਗ੍ਰਸਿਤ ਲੋਕ ਹਨ, ਤੁਸੀਂ ਉਨਾਂ ਸਾਰਿਆਂ ਨੂੰ ਇਕਠਾ ਕਰੋ ਅਤੇ ਉਨਾਂ ਦੀ ਪੰਜ (ਪਵਿਤਰ) ਨਾਵਾਂ ਨੂੰ ਉਚਾਰਨ ਵਿਚ ਮਦਦ ਕਰੋ, ਕਦੇ ਕਦਾਂਈ ਅਧੇ ਘੰਟੇ ਲਈ, ਜਾਂ ਇਕ ਘੰਟੇ ਲਈ, ਜਦੋਂ ਤਕ ਉਹ ਬਿਹਤਰ ਨਹੀਂ ਬਣ ਜਾਂਦੇ। ਜੇਕਰ ਉਹ ਕਿਸੇ ਨੂੰ ਤੰਗ ਨਹੀਂ ਕਰਦੇ, ਫਿਰ ਇਹ ਠੀਕ ਹੈ।